ਮੋਗਾ: ਮੋਗਾ ਦੇ ਪਿੰਡ ਦੁੱਨੇਕੇ ਦੇ ਕੋਲ ਇੱਕ ਮੋਟਸਾਈਕਲ ਸਵਾਰ ਨੁ ਇਕ ਕਾਰ ਨੇ ਮਾੜੀ ਟੱਕਰ, ਮੋਟਸਾਈਕਲ ਸਵਾਰ ਹੂਏ ਜਖਮੀ
Moga, Moga | Apr 12, 2024 ਅੱਜ ਸ਼ੁੱਕਰਵਾਰ ਸੁਬਹੇ 11 ਬਜੇ ਦੇ ਕਰੀਬ ਮੋਗਾ ਦੇ ਪਿੰਡ ਦੁੱਨੇਕੇ ਦੇ ਕੋਲ ਇੱਕ ਮੋਟਸਾਈਕਲ ਸਵਾਰ ਨੁ ਇਕ ਕਾਰ ਨੇ ਟੱਕਰ ਮਾਰਕੇ ਫਰਾਰ ਹੋ ਗਿਆ । ਮੋਟਸਾਈਕਲ ਸਵਾਰ ਪਿਆਰਾ ਸਿੰਘ ਗੰਭੀਰ ਜਖ਼ਮੀ ਹੋਣ ਤੇ ਉਸਨੂੰ ਮੋਗਾ ਸਿਵਲ ਅਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਈਆ ਗੀਆ ।