Public App Logo
Jansamasya
National
Bihar
Madhya_pradesh
Indianrailways
Kalpanachawla
New_delhi
Chandigarh
South_delhi
Shahdara
Beattheheat
North_east_delhi
Nagaland
East_delhi
North_delhi
West_delhi
Notoadulteration
Bipinrawat
Railone
North_west_delhi
���िश्व_जल_दिवस
Thodadhyanse
Cds
Educationforall
Worldwaterday
Chaitranavratri
Railsafety
Smartrailyatri
Indianrailway
Railinfra4jharkhand
No video available

ਮੋਗਾ: ਮੋਗਾ ਦੇ ਪਿੰਡ ਚੀਮਾ ਲਿੰਕ ਰੋਡ ਤੇ ਹੂਏ ਸੜਕ ਹਾਦਸਾ ਵਿੱਚ 2 ਨਜ਼ਵਾਂਨ ਦੀ ਹੂਈ ਮੌਤ

Moga, Moga | Apr 9, 2024
ਮੰਗਲਵਾਰ ਸ਼ਾਮ 4 ਵਜੇ ਮੋਗਾ ਸਿਵਲ ਹਸਪਤਾਲ ਚ ਪੋਸਟਮਟ੍ਰਮ ਕਰਵਾਏ ਆਏ ਜਾਂਚ ਅਧੀਕਾਰੀ ਨੇ ਦਸਿਆ ਕਿ ਸੋਮਵਾਰ ਰਾਤ 9 ਬਜੇ ਦੇ ਕਰੀਬ ਮੋਗਾ ਦੇ ਪਿੰਡ ਚੀਮਾ ਲਿੰਕ ਰੋਡ ਤੇ ਮੋਟਰਸਾਇਕਲ ਅਤੇ ਟ੍ਰੈਕਟਰ ਟਰਾਲੀ ਦੀ ਟੱਕਰ ਚ ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਕਿ ਮੌਤ ਹੋ ਗਈ। ਦੋਨੋਂ ਨੌਜਵਾਨ ਮੋਗਾ ਦੇ ਪਿੰਡ ਕਮਾਲਕੇ ਤੋਂ ਕਾਮ ਤੋਂ ਵਾਪਸ ਆ ਰਹੀ ਸੀ । ਅੱਜ ਪਰਿਵਾਰ ਦੇ ਬਿਆਨ ਤੇ ਆਦਰ ਤੇ 174 ਦੀ ਕਾਰਵਾਈ ਕਰਕੇ ਡੇਡ ਬਾਡੀ ਨੁ ਪਰੀਜਨ ਨੂੰ ਸ਼ੋਪ ਦਿੱਤੀ ਹੈ