ਮੋਗਾ: ਮੋਗਾ ਦੇ ਪਿੰਡ ਸੇਖਾਕਲਾਂ ਦੇ ਇਕ ਵਿਯਕਤੀ ਦੇ ਨਾਲ ਹੂਈ ਕੁੱਟਮਾਰ
ਸੋਮਵਾਰ ਰਾਤ 10 ਬਜੇ ਦੇ ਕਰੀਬ ਮੋਗਾ ਦੇ ਪਿੰਡ ਸੇਖ਼ਕਲਾਂ ਦੇ ਰਹਿਣ ਵਾਲਾ ਗੁਰਿੰਦਰ ਸਿੰਘ ਨਾਂ ਦੇ ਇਕ ਵਿਯਕਤੀ ਨੁ ਕੁਛ ਲੋਕਾ ਵਲੋ ਕੁੱਟ ਮਾਰ ਕੀਤੀ । ਜਿਸਦੇ ਵਿੱਚ ਗੁਰਿੰਦਰ ਸਿੰਘ ਗੰਭੀਰ ਜਖ਼ਮੀ ਹੋ ਗਿਆ ਜਿਸਨੂੰ ਇਲਾਜ ਲਈ ਮੋਗਾ ਸਿਵਿਲ ਅਸਪਤਾਲ ਵਿੱਚ ਭਾਰਤੀ ਕਰਵਾਇਆ ਗੀਆ। ਪੁਲਿਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ