ਬਾਘਾ ਪੁਰਾਣਾ: ਮੋਗਾ ਸੀਟੀ 1 ਪੁਲੀਸ ਵੱਲੋਂ 12 ਕਿਲੋ ਚੂਰਾ ਪੋਸਤ ਦੇ ਨਾਲ ਫੜੇ ਗਏ ਆਰੋਪੀ ਅਮਰਜੀਤ ਸਿੰਘ ਮੋਗਾ ਅਦਾਲਤ ਚ ਕਿਤਾ ਪੇਸ਼
ਮੋਗਾ ਸੀਟੀ 1 ਪੁਲੀਸ ਵੱਲੋਂ ਮੰਗਲਵਾਰ ਮੋਗਾ ਦੇ ਪਿੰਡ ਲੰਡੇਕੇ ਤੋਂ 12 ਕਿਲੋ ਚੂਰਾ ਪੋਸਤ ਦੇ ਨਾਲ ਫੜੇ ਗਏ ਆਰੋਪੀ ਅਮਰਜੀਤ ਸਿੰਘ ਮੋਗਾ ਅਦਾਲਤ ਚ ਬੁੱਧਵਾਰ ਦੁਪਹਿਰ 2 ਬਜੇ ਪੇਸ਼ ਕੀਤਾ । ਮਾਨਯੋਗ ਅਦਾਲਤ ਵਲੋਂ ਅਮਰਜੀਤ ਸਿੰਘ ਨੁ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤੀ ਹੈ