ਬਾਘਾ ਪੁਰਾਣਾ: ਬਾਘਾਪੁਰਾਣਾ ਸ਼ੋਮਣੀ ਅਕਾਲੀ ਦਲ ਵਲੋਂ ਦਾਨਾ ਮੰਡੀ ਦਫਤਰ ਬਿਖੇ ਪਾਰਟੀ ਵਰਕਰ ਦੇ ਮੀਟਿੰਗ ਹੂਈ
ਸਿਰੋਮਣੀ ਅਕਾਲੀ ਦਲ ਦੇ ਬਾਘਾਪੁਰਾਣਾ ਦੇ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਅੱਜ ਬਾਘਾਪੁਰਾਣਾ ਸ਼ੋਮਣੀ ਅਕਾਲੀ ਦਲ ਵਲੋਂ ਦਾਨਾ ਮੰਡੀ ਦਫਤਰ ਬਿਖੇ ਪਾਰਟੀ ਵਰਕਰ ਦੇ ਮੀਟਿੰਗ ਹੂਈ ਹੈ ਅਤੇ ਹਲਕਾ ਬਾਘਾ ਪੁਰਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਸਾਹਿਬਾਨਾਂ ਨੂੰ ਨਿਯੁਕਤੀ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ