ਮੋਗਾ: ਮੋਗਾ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਮੋਗਾ ਗੋਧੇ ਵਾਲਾ ਸਟੇਡੀਅਮ ਦੇ ਕੋਲ NRI ਦੇ ਜਮੀਨ ਤੇ ਨਾਜਾਇਜ਼ ਕਬਜ਼ੇ ਨੂੰ ਛੁਡਾਇਆ
Moga, Moga | Apr 10, 2024 ਕੁਛ ਦਿਨ ਪਹਿਲਾ ਮੋਗਾ ਗੋਧੇ ਵਾਲਾ ਸਟੇਡੀਅਮ ਦੇ ਕੋਲ NRI ਹਰਮਿਲਾਪ ਸਿੰਘ ਦੇ ਜਮੀਨ ਤੇ ਕੁਛ ਲੋਕਾ ਵਲੋ ਨਾਜਾਇਜ਼ ਕਬਜ਼ਾ ਕੀਤਾ ਸੀ । ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਦੇ ਆਗੂ ਜਗਮੋਹਨ ਸਿੰਘ ਦੀ ਅਗਵਾਈ ਵਿੱਚ NRI ਹਰਮਿਲਾਪ ਸਿੰਘ ਦੇ ਜਮੀਨ ਨੁ ਕਬਜਾ ਛੁਡਾਇਆ ਗੀਆ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕਾਰੀ ਦੇ ਸਮੂਹ ਆਗੂ ਮੌਜੂਦ ਸਨ