ਮੋਗਾ: ਮੋਗਾ ਦੇ ਗੀਤਾ ਕਲੋਨੀ ਤੋ ਪਰਸ ਖੋਂਹਦੇ ਹੋਏ ਵੀਡਿਓ CCTV ਵਿੱਚ ਹੋਈ ਕੈਦ
Moga, Moga | Apr 11, 2024 ਵੀਰਵਾਰ ਸੁਬਹੇ 10 ਬਜੇ ਦੇ ਕਰੀਬ ਮੋਗਾ ਦੇ ਗੀਤਾਂ ਕਲੋਨੀ ਤੋ ਏਕ ਐਕਟੀਵਾ ਸਵਾਰ ਪਤੀ ਪਤਨੀ ਤੋਂ ਏਕ ਮੋਟਸਾਈਕਲ ਸਵਾਰ ਵਲੋਂ ਪਰਸ ਖੋਂਦੇ ਹੋਏ ਵੀਡਿਓ CCTV ਵਿੱਚ ਕੈਦ ਹੋ ਗਈ। ਮੌਕੇ ਤੇ ਮੌਜੂਦ ਲੋਕਾ ਨੇ ਦਸਿਆ ਕਿ ਪਰਸ ਖੋਂਹਦੇ ਸਮੇਂ ਮੋਟਸਾਈਕਲ ਸਵਾਰ ਸੜਕ ਤੇ ਡਿੱਗ ਗਿਆ ਅਤੇ ਮੋਟਸਾਈਕਲ ਛੱਡ ਕੇ ਮੌਕੇ ਤੋ ਫਰਾਰ ਹੋ ਗਿਆ