Public App Logo
Profile Picture

VOICE OF TRUTH

@sharma1983
57171Followers
18Following
ਸੰਗਰੂਰ: ਜੇਲ ਵਿੱਚੋ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਪੁਲਿਸ ਨੇ ਹਵਾਲਾਤੀ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਘੇਰ ਕੇ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ 3 ਆਰੋਪੀਆਂ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: 6,30,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ 2 ਆਰੋਪੀਆਂ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਬਸਪਾ ਨੇ ਲੋਕ ਸਭਾ ਸੀਟ ਸੰਗਰੂਰ ਤੋਂ ਸੇਵਾ ਮੁਕਤ ਡਿਪਟੀ ਡਾਇਰੈਕਟਰ  ਮੱਖਣ ਸਿੰਘ ਨੂੰ ਐਲਾਨਿਆ ਉਮੀਦਵਾਰ
ਸੰਗਰੂਰ: ਲਾਲ ਬੱਤੀ ਚੌਕ ਵਿਖੇ ਭਾਜਪਾ ਨੇ ਫੂਕਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ
ਸੰਗਰੂਰ: ਜੇਲ ਵਿੱਚ ਹਵਾਲਾਤੀ ਕੋਲੋਂ ਮੋਬਾਇਲ ਬਰਾਮਦ ਹੋਣ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਕੀਤਾ ਮੁਕਦਮਾ ਦਰਜ
ਸੰਗਰੂਰ: ਸਿਵਿਲ ਹਸਪਤਾਲ ਵਿਖੇ ਮੋਟਰਸਾਇਕਲ ਚੋਰੀ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਕਾਰ ਦੀ ਵਿਕਰੀ ਨੂੰ ਲੈਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ 2 ਵਿਅਕਤੀਆਂ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਸਰਕਾਰ ਦੀ ਬੇਹੱਦ ਮਾੜੀ ਕਾਰਗੁਜ਼ਾਰੀ ਲੋਕਾਂ 'ਚ ਵਿਸ਼ਵਾਸ ਗੁਆ ਚੁੱਕੀ : ਸੁਖਦੇਵ ਢੀਂਡਸਾ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ
ਸੰਗਰੂਰ: ਸੁਨਾਮ-ਸੰਗਰੂਰ ਰੋਡ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਹੋਵੇ ਜਲਦੀ- ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ
ਸੰਗਰੂਰ: ਆਉਣ ਵਾਲੀਆਂ ਵੋਟਾਂ ਚ ਲੋਕ ਆਪ ਸਰਕਾਰ ਨੂੰ ਸਬਕ ਸਿਖਾਉਣਗੇ: ਸੁਰਿੰਦਰ ਸ਼ਰਮਾ, ਚਰਨਜੀਤ ਰਾਮ ਭਾਜਪਾ ਸੀਨੀਅਰ ਆਗੂ
ਸੰਗਰੂਰ: ਟਾਈਪਿਸਟ ਵੈੱਲਫੇਅਰ ਸੁਸਾਇਟੀ ਸੰਗਰੂਰ ਦੀ ਖਾਓ ਪੀਓ ਰੈਸਟੋਰੈਂਟ ਵਿਖੇ ਸਰਬਸੰਮਤੀ ਨਾਲ ਹੋਈ ਚੋਣ, ਮਨੀ ਕਥੂਰੀਆ ਬਣੇ ਚੌਥੀ ਵਾਰ ਪ੍ਰਧਾਨ
ਸੰਗਰੂਰ: ਜੇਲ ਵਿੱਚੋ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਜੀਵਨ ਨਗਰ ਰੋਡ ਤੇ ਥਾਣਾ ਸਿਟੀ ਸੰਗਰੂਰ ਨੇ ਇਕ ਵਿਅਕਤੀ ਨੂੰ ਇਕ ਪਿਸਟਲ ਦੇਸੀ ਸਮੇਤ ਕੀਤਾ ਕਾਬੂ
ਸੰਗਰੂਰ: ਦੋਹਰੀ ਨੀਤੀ ਅਪਣਾ ਰਹੀ ਹੈ 'ਆਪ' ਸਰਕਾਰ: ਧਰਮਿੰਦਰ ਸਿੰਘ , ਜ਼ਿਲ੍ਹਾ ਪ੍ਰਧਾਨ ਭਜਪਾ ਸੰਗਰੂਰ
ਸੰਗਰੂਰ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਆਪ ਆਗੂਆਂ ਦੀ ਭੁੱਖ ਹੜਤਾਲ ਮਹਿਜ਼ ਇਕ ਡਰਾਮਾ : ਸਾਬਕਾ ਖਜਾਨਾ ਮੰਤਰੀ, ਪਰਮਿੰਦਰ ਢੀਂਡਸਾ
ਸੰਗਰੂਰ: ਉਭਾਵਾਲ ਰੋਡ ਵਿਖੇ ਥਾਣਾ ਸਿਟੀ 1 ਪੁਲਿਸ ਨੇ ਇਕ ਵਿਅਕਤੀ ਨੂੰ 45 ਗ੍ਰਾਮ ਹੈਰੋਇਨ ਨਾਲ ਕੀਤਾ ਕਾਬੂ
ਸੰਗਰੂਰ: ਜੇਲ ਵਿੱਚੋ ਮੋਬਾਈਲ ਫੋਨ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਘਰਵਾਲੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਸੰਗਰੂਰ ਪੁਲਿਸ ਨੇ ਇੱਕ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਰਣਬੀਰ ਕਾਲਜ ਰੋਡ ਵਿਖੇ ਜਰਨੈਲ ਕੌਰ ਦੀ ਅਗਵਾਈ ਚ ਬੰਤ ਕੌਰ ਅਤੇ ਪਰਮਜੀਤ ਕੌਰ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਲੋਕ ਸਭਾ ਦੇ ਉਮੀਦਵਾਰਾਂ ਦੀ ਦੂਜੀ  ਸੂਚੀ ਜਾਰੀ, ਸੰਗਰੂਰ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਨੇ ਕੀਤੀ ਜਾਰੀ
ਸੰਗਰੂਰ: ਵਿਧਾਇਕ ਨਰਿੰਦਰ ਕੌਰ ਭਰਾਜ ਨੇ ਆਪਣੀ ਸੰਗਰੂਰ ਰਿਹਾਇਸ਼ ਵਿਖੇ ਸੁਣੀਆ ਲੋਕਾ ਦੀਆ ਸਮੱਸਿਆਵਾ
ਸੰਗਰੂਰ: ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਆਪਣੀ ਸੰਗਰੂਰ ਰਿਹਾਇਸ਼ ਵਿਖੇ ਸੁਣੀਆ ਲੋਕਾ ਦੀਆ ਸਮੱਸਿਆਵਾ
ਸੰਗਰੂਰ: ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਡਰਾਈਵਰ ਖਿਲਾਫ ਕੀਤਾ ਮੁਕਦਮਾ ਦਰਜ
ਸੰਗਰੂਰ: ਕਾਂਗਰਸ ਤੇ ਭਾਜਪਾ ਦੀ ਨੀਤੀ 'ਚ ਕੋਈ ਫਰਕ ਨਹੀਂ : ਚਮਕੌਰ ਸਿੰਘ ਵੀਰ, ਇੰਚਾਰਜ ਲੋਕ ਸਭਾ ਹਲਕਾ ਸੰਗਰੂਰ ਬਸਪਾ