ਸੰਗਰੂਰ: 6,30,000 ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ 2 ਆਰੋਪੀਆਂ ਖਿਲਾਫ ਕੀਤਾ ਮੁਕਦਮਾ ਦਰਜ
ਮਾਮਲਾ ਇਹ ਹੈ ਕਿ 2 ਆਰੋਪੀਆਂ ਨੇ ਮੁਦਈ ਨੂੰ ਕਿਹਾ ਕਿ ਆਪਾ ਮਿਲ ਕੇ ਕਾਰ ਸੇਲ ਖਰੀਦ ਦਾ ਕੰਮ ਕਰਦੇ ਹਾਂ। ਮੁਦਈ ਉਹਨਾਂ ਦੇ ਝਾਂਸੇ ਵਿਚ ਆ ਗਿਆ ਤੇ 6,30,000 ਪੈਸੇ ਆਨਲਾਈਨ ਭੇਜ ਦਿੱਤੇ। ਪਰ ਉਨ੍ਹਾਂ ਨੇ ਨਾ ਕੰਮ ਸ਼ੁਰੂ ਕੀਤਾ ਤੇ ਨਾ ਪੈਸੇ ਵਾਪਿਸ ਕੀਤੇ। 2 ਆਰੋਪੀਆਂ ਨੇ ਮੁਦਈ ਨਾਲ ਠੱਗੀ ਮਾਰੀ ਜਿਸ ਤੇ ਥਾਣਾ ਸਦਰ ਪੁਲਿਸ ਨੇ 2 ਆਰੋਪੀਆਂ ਤੇ ਮੁਕਦਮਾ ਦਰਜ ਕੀਤਾ।