ਸੰਗਰੂਰ: ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ਵਿਚ ਥਾਣਾ ਸਦਰ ਪੁਲਿਸ ਨੇ ਡਰਾਈਵਰ ਖਿਲਾਫ ਕੀਤਾ ਮੁਕਦਮਾ ਦਰਜ
ਮਾਮਲਾ ਇਹ ਹੈ ਕਿ ਮੁਦਈ ਦਾ ਪਿਤਾ ਡਾਲੀ ਕਰਨ ਲਈ ਗਿਆ ਹੋਇਆ ਸੀ। ਜਦੋਂ ਉਹ ਰਸਤੇ ਵਿਚ ਸੀ ਤਾਂ ਇੰਦਰਜੀਤ ਸਿੰਘ ਨੇ ਆਪਣੀ ਗੱਡੀ ਲਾਪਰਵਾਹੀ ਨਾਲ ਚਲਾ ਕੇ ਉਸ ਵਿਚ ਮਾਰੀ। ਜਿਸ ਕਰਕੇ ਉਹ ਨੀਚੇ ਗਿਰ ਗਿਆ ਅਤੇ ਸੱਟਾਂ ਵੱਜੀਆਂ। ਥਾਣਾ ਸਦਰ ਪੁਲਿਸ ਨੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।