ਸੰਗਰੂਰ: ਰਣਬੀਰ ਕਾਲਜ ਰੋਡ ਵਿਖੇ ਜਰਨੈਲ ਕੌਰ ਦੀ ਅਗਵਾਈ ਚ ਬੰਤ ਕੌਰ ਅਤੇ ਪਰਮਜੀਤ ਕੌਰ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ
ਅੱਜ ਸੰਗਰੂਰ ਵਿਖੇ ਜਰਨੈਲ ਕੌਰ ਜੀ ਦੀ ਅਗਵਾਈ ਚ ਬੰਤ ਕੌਰ ਜੀ ਅਤੇ ਪਰਮਜੀਤ ਕੌਰ ਜੀ ਭਾਰਤੀ ਜਨਤਾ ਪਾਰਟੀ ਦੇ ਵਿਚ ਸ਼ਾਮਿਲ ਹੋਏ। ਭਾਜਪਾ ਵਿਚ ਸ਼ਾਮਿਲ ਹੋਣ ਤੇ ਭਾਜਪਾ ਸੁੱਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਇਹਨਾਂ ਦਾ ਸਵਾਗਤ ਕੀਤਾ। ਖੰਨਾ ਨੇ ਕਿਹਾ ਮੈਂ ਵਿਸ਼ਵਾਸ ਦਵਾਉਂਦਾ ਹਾ ਕਿ ਓਹਨਾ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸਪਨਾ ਰਾਣੀ ਜੀ, ਰਜਨੀ ਬਾਲਾ ਜੀ, ਹਰਪ੍ਰੀਤ ਕੌਰ ਜੀ, ਧਰਮਿੰਦਰ ਸਿੰਘ ਅਤੇ ਕਈ ਆਗੂ ਮੌਜੂਦ ਰਹੇ।