ਸੰਗਰੂਰ: ਜੇਲ ਵਿੱਚੋ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਪੁਲਿਸ ਨੇ ਹਵਾਲਾਤੀ ਖਿਲਾਫ ਕੀਤਾ ਮੁਕਦਮਾ ਦਰਜ
ਜਿਲਾ ਜੇਲ ਦੇ ਸਹਾਇਕ ਸੁਪਰਡੈਂਟ ਜਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਤਲਾਸ਼ੀ ਦੌਰਾਨ ਅੱਜ ਸਕਿਓਰਟੀ ਜੋਨ ਦੀ ਚੱਕੀ ਵਿੱਚੋ ਇਕ ਮੋਬਾਈਲ ਫੋਨ ਬਰਾਮਦ ਹੋਇਆ। ਜਿਸ ਚੱਕੀ ਵਿਚ ਹਵਾਲਾਤੀ ਜੋਟੀ ਬੰਦ ਸੀ। ਥਾਣਾ ਸਿਟੀ 1 ਪੁਲਿਸ ਨੇ ਹਵਾਲਾਤੀ ਖਿਲਾਫ ਮਾਮਲਾ ਦਰਜ ਕੀਤਾ।