Public App Logo
Profile Picture

News Malerkotla

@citymalerkotla
365Followers
11Following
ਮਲੇਰਕੋਟਲਾ: ਕਮਨਿਊਟੀ ਹੈਲਥ ਸੈਂਟਰ ਅਮਰਗੜ੍ਹ ਵਿਖੇ ਐਸਐਮਓ ਡਾਕਟਰ ਰਿਤੂ ਸੇਠੀ ਵਲੋਂ ਸਿਹਤ ਕਾਮਿਆਂ ਨਾਲ ਮੀਟਿੰਗ ਕਰ ਦਿੱਤੀਆਂ ਖਾਸ ਹਦਾਇਤਾਂ
ਮਲੇਰਕੋਟਲਾ: ਜ਼ਿਲ੍ਹੇ ਦੀ ਹਦੂਦ ਅੰਦਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਸਖ਼ਤ ਪਾਬੰਦੀ ਦੇ ਹੁਕਮ ਲਾਗੂ : ਡੀਸੀ
ਅਹਿਮਦਗੜ੍ਹ: ਜ਼ਿਲ੍ਹਾਂ ਚੋਣ ਅਫ਼ਸਰ ਮਲੇਰਕੋਟਲਾ ਡਾ. ਪੱਲਵੀ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਅਹਿਮਦਗੜ ਇਲਾਕੇ ਵਿੱਚ ਪੋਲਿੰਗ ਬੂਥਾਂ ਦਾ ਕੀਤਾ ਗਿਆ ਦੌਰਾ
ਅਹਿਮਦਗੜ੍ਹ: ਰਿਸ਼ਤੇਦਾਰ ਦਾ ਪਤਾ ਲੈਣ ਆਏ ਸਿਆੜ ਪਿੰਡ ਦੇ ਵਿਅਕਤੀ ਦਾ ਸੂਦ ਹਸਪਤਾਲ ਅਹਿਮਦਗੜ੍ਹ ਦੇ ਬਾਹਰੋਂ ਮੋਟਰਸਾਈਕਲ ਹੋਇਆ ਚੋਰੀ
ਮਲੇਰਕੋਟਲਾ: ਹਿੰਦੂ, ਸਿੱਖ ਤੇ ਮੁਸਲਿਮ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਰੇਲਵੇ ਸਟੇਸ਼ਨ ਨੇੜੇ ਪੈਲੇਸ 'ਚ ਰੋਜ਼ਾ ਇਫਤਾਰੀ ਮੌਕੇ ਪਹੁੰਚੇ ਸੁਖਬੀਰ ਬਾਦਲ
ਅਹਿਮਦਗੜ੍ਹ: ਮੁੰਡੇ ਅਹਿਮਦਗੜ ਦੇ ਵੈੱਲਫੇਅਰ ਕਲੱਬ ਵੱਲੋਂ ਅਗਰਵਾਲ ਧਰਮਸ਼ਾਲਾ 'ਚ ਕਰਵਾਏ 96ਵੇਂ ਰਾਸ਼ਨ ਵੰਡ ਸਮਾਰੋਹ ਦੌਰਾਨ ਲੋੜਵੰਦਾਂ ਦੀ ਕੀਤੀ ਮਦਦ
ਮਲੇਰਕੋਟਲਾ: ਇਤਿਹਾਸਕ ਗੁਰੂਦੁਆਰਾ ਸ੍ਰੀ ਹਾਅ ਦਾ ਨਾਅਰਾ ਸਾਹਿਬ ਨਤਮਸਤਕ ਹੋਏ ਮਲੇਰਕੋਟਲਾ ਦੇ ਨਵੇਂ ਐਸਐਸਪੀ ਡਾ. ਸਿਮਰਤ ਕੌਰ
ਮਲੇਰਕੋਟਲਾ: ਮਾਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਕਰੀਬ 4 ਕਰੋੜ 08 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ- ਐਸ.ਐਸ.ਪੀ ਡਾ ਸਿਮਰਤ ਕੌਰ
ਮਲੇਰਕੋਟਲਾ: ਲੀਡ ਮੀਡੀਆ ਐਸੋਸੀਏਸ਼ਨ ਮਾਲੇਰਕੋਟਲਾ ਦੀ ਚੋਣ ਮਾਲੇਰਕੋਟਲਾ ਕਲੱਬ 'ਚ ਹੋਈ,ਪੱਤਰਕਾਰ ਸਰਬਜੀਤ ਸਿੰਘ ਰਟੌਲਾਂ ਮੁੜ ਪ੍ਰਧਾਨ ਬਣੇਂ
ਅਹਿਮਦਗੜ੍ਹ: ਜ਼ਮੀਨ ਦੀ ਕੁਰਕੀ ਸਬੰਧੀ ਫਰੀਦਪੁਰ ਪਿੰਡ ਚ ਬੈਂਕ ਵਲੋਂ ਲਾਏ ਪੋਸਟਰਾਂ ਦਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਮੀਨ ਚ ਧਰਨਾ ਲਾਕੇ ਕੀਤਾ ਵਿਰੋਧ
ਮਲੇਰਕੋਟਲਾ: ਨਜਾਇਜ਼ 12 ਬੋਤਲਾਂ ਸ਼ਰਾਬ ਨਾਲ ਬਨਭੌਰਾ ਦੇ ਇਕ ਵਿਅਕਤੀ ਨੂੰ ਅਮਰਗੜ੍ਹ ਪੁਲਿਸ ਵੱਲੋਂ ਕੀਤਾ ਗਿਆ ਗ੍ਰਿਫ਼ਤਾਰ
ਅਹਿਮਦਗੜ੍ਹ: ਮੁਸਲਿਮ ਜਥੇਬੰਦੀਆਂ ਦੇ ਵਫ਼ਦ ਨੇ ਈਦ ਦੇ ਤਿਉਹਾਰ ਮੌਕੇ ਬਾਬਾ ਹੈਦਰ ਸ਼ੇਖ ਦੇ ਮੇਲੇ 'ਤੇ ਰੋਕ ਲਾਉਣ ਦੀ ssp ਡਾ. ਸਿਮਰਤ ਕੌਰ ਨੂੰ ਮੰਗ ਕੀਤੀ
ਮਲੇਰਕੋਟਲਾ: ਸਰਕਾਰੀ ਕਾਲਜ ਮਾਲੇਰਕੋਟਲਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚੋਣ ਕਮਿਸ਼ਨ ਵਲੋਂ ਤਿਆਰ ਡਿਜ਼ਿਟਲ ਐਪੀਲੇਕਸਨਾਂ ਬਾਰੇ ਕੀਤਾ ਜਾਗਰੂਕ
ਮਲੇਰਕੋਟਲਾ: ਲੋਕ ਸਭਾ ਚੋਣਾਂ ਤੇ ਰਮਜਾਨ ਦੇ ਮੱਦੇਨਜ਼ਰ ਪੁਲਿਸ ਨੇ ਕਾਲਜ ਚੌਕ ਮਾਲੇਰਕੋਟਲਾ ਤੋਂ ਪੁਲੀਸ ਲਾਈਨਜ਼ ਤੱਕ ਕੀਤਾ ਫਲੈਗ ਮਾਰਚ
ਅਹਿਮਦਗੜ੍ਹ: ਏਡੀਸੀ ਮਾਲੇਰਕੋਟਲਾ ਰਾਜਪਾਲ ਸਿੰਘ ਵਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਸੈਂਬਲੀ ਸੈਗਮੈਂਟ 106 ਅਮਰਗੜ੍ਹ ਦੇ ਪੋਲਿੰਗ ਬੂਥਾਂ ਦੀ ਚੈਕਿੰਗ
ਮਲੇਰਕੋਟਲਾ: ਮਾਲੇਰਕੋਟਲਾ ਵਿਖੇ ਸੈਸ਼ਨ ਡਵੀਜ਼ਨ ਸਥਾਪਿਤ ਕਰਨ ਵਾਸਤੇ ਡੀਸੀ ਮਾਲੇਰਕੋਟਲਾ ਨੂੰ ਬਾਰ ਐਸੋਸੀਏਸ਼ਨ ਨੇ ਮੰਗ ਪੱਤਰ ਦਿੱਤਾ
ਮਲੇਰਕੋਟਲਾ: ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਨੇ ਤੋਲੇਵਾਲ ਅਨਾਜ ਮੰਡੀ 'ਚ ਛਾਪੇਮਾਰੀ ਕਰ 92 ਕਿੱਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ
ਅਹਿਮਦਗੜ੍ਹ: ਬਾਬਾ ਹੈਦਰ ਸ਼ੇਖ ਦੇ ਮੇਲੇ ਨੂੰ ਲੈ ਕੇ ਮੁਸਲਿਮ ਭਾਈਚਾਰਾ ਐਸਐਸਪੀ ਮਲੇਰਕੋਟਲਾ ਦੇ ਦਫਤਰ ਵਿੱਚ ਪਹੁੰਚਿਆ, ਟ੍ਰੈਫਿਕ ਵਿਵਸਥਾ ਨੂੰ ਲੈਕੇ ਕੀਤੀ ਅਪੀਲ
ਮਲੇਰਕੋਟਲਾ: ਕੰਟਰੋਲ ਰੂਮ ਦਾ ਨੰਬਰ 1800-180-2141 ਜਾਰੀ ਕਰਦਿਆਂ ਡੀਸੀ ਨੇ ਆਮ ਲੋਕਾਂ ਨੂੰ ਚੋਣ ਕਮਿਸ਼ਨ ਦੇ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ
ਮਲੇਰਕੋਟਲਾ: ਲੋਕ ਸਭਾ ਚੋਣਾਂ ਦੌਰਾਨ ਸ਼ਰਾਬ ਜਾਂ ਹੋਰ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਡੀਸੀ ਅਤੇ ਐਸਐਸਪੀ ਵੱਲੋਂ ਐਕਸਾਈਜ਼ ਵਿਭਾਗ ਨਾਲ ਮੀਟਿੰਗ ਕੀਤੀ ਗਈ
ਅਹਿਮਦਗੜ੍ਹ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਫਰਵਾਹੀ ਇਕਾਈ ਦੀ ਚੋਣ ਗੁਰਦੁਆਰਾ ਸਾਹਿਬ ਨੇੜੇ ਫਰਵਾਹੀ ਦੀ ਸੱਥ ਵਿਚ ਹੋਈ
ਮਲੇਰਕੋਟਲਾ: ਪੁਲਿਸ ਨੇ ਡੀ.ਐਸ.ਪੀ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਗਰੇਵਾਲ ਚੌਂਕ ਸਮੇਤ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਕਰ ਵਾਹਨਾਂ ਦੀ ਚੈਕਿੰਗ
ਮਲੇਰਕੋਟਲਾ: ਸੀਆਈਏ ਸਟਾਫ਼ ਮਾਹੋਰਾਣਾ ਵੱਲੋਂ 2 ਨਸ਼ਾ ਤਸਕਰਾਂ ਨੂੰ ਰਾਏਕੋਟ ਸੜਕ 'ਤੇ ਪੁਲ ਤੋਂ 2 ਕੁਇੰਟਲ 20 ਕਿੱਲੋ ਭੁੱਕੀ ਚੂਰਾ ਨਾਲ ਕੀਤਾ ਗਿਆ ਗ੍ਰਿਫ਼ਤਾਰ
ਮਲੇਰਕੋਟਲਾ: ਪੁਲਿਸ ਨੇ ਟਰੈਫਿਕ ਸੁਰੱਖਿਆ ਦੇ ਮੱਦਨਜ਼ਰ ਗਰੇਵਾਲ ਚੌਂਕ ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੋਟਰਸਾਈਕਲਾਂ ਤੇ 3 ਚਾਲਾਨ ਕੱਟੇ
ਮਲੇਰਕੋਟਲਾ: 3 ਕਿੱਲੋ 800 ਗ੍ਰਾਮ ਭੁੱਕੀ ਭੁੱਕੀ ਪੋਸਤ ਦੇ ਪੌਦੇ ਸਮੇਤ ਡੋਡੇ ਜਮਾਲਪੁਰਾ ਦਾ ਰਹਿਣ ਵਾਲਾ ਇੱਕ ਵਿਅਕਤੀ ਮਾਲੇਰਕੋਟਲਾ ਪੁਲਿਸ ਵਲੋਂ ਗ੍ਰਿਫ਼ਤਾਰ