ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਫਰਵਾਹੀ ਇਕਾਈ ਦੀ ਚੋਣ ਬਲਾਕ ਮਲੇਰਕੋਟਲਾ ਦੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ ਅਤੇ ਬਲਾਕ ਖਜਾਨਚੀ ਰਛਪਾਲ ਸਿੰਘ ਰੜ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨੇੜੇ ਸੱਥ ਵਿਚ ਹੋਈ।ਜਿਸ ਚ ਜ਼ਿਲ੍ਹਾ ਆਗੂ ਨਿਰਮਲ ਸਿੰਘ ਅਲੀਪੁਰ ਤੇ ਗੁਰਪ੍ਰੀਤ ਹਥਨ ਉਚੇਚੇ ਤੌਰ ਤੇ ਪਹੁੰਚੇ। ਚੋਣ ਦੌਰਾਨ ਸਰਬਸੰਮਤੀ ਨਾਲ ਜਗਦੀਸ਼ ਸਿੰਘ ਨੂੰ ਪ੍ਰਧਾਨ ਸਮੇਤ ਹੋਰ ਅਹੁੇਦਾਰ ਚੁਣੇ ਗਏ।