ਹੈਦਰ ਸ਼ੇਖ ਦੀ ਮਜ਼ਾਰ ਤੇ ਵੀਰਵਾਰ ਨੂੰ ਲੱਗਣ ਵਾਲੇ ਵੱਡੇ ਪੱਧਰ ਦੇ ਮੇਲੇ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਟ੍ਰੈਫਿਕ ਦੇ ਪੁਖਤਾ ਇੰਤਜ਼ਾਮ ਕਰਨ ਲਈ ਐਸਐਸਪੀ ਮਾਲੇਰਕੋਟਲਾ ਨੂੰ ਅਪੀਲ ਕਰਦਿਆਂ ਮੰਗ ਪੱਤਰ ਸੌਂਪਿਆ। ਮੁਸਲਿਮ ਭਾਈਚਾਰੇ ਨੇ ਟ੍ਰੈਫਿਕ ਪੁਲਿਸ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਵੀਰਵਾਰ ਨੂੰ ਈਦਗਾਹ ਬਾਬਾ ਹੈਦਰ ਸ਼ੇਖ ਰੋਡ 'ਤੇ ਲੋਕਾਂ ਨੂੰ ਆਉਣਾ ਜਾਣਾ ਮੁਸ਼ਕਲ ਨਾ ਹੋਵੇl