ਮਲੇਰਕੋਟਲਾ: ਪੁਲਿਸ ਨੇ ਟਰੈਫਿਕ ਸੁਰੱਖਿਆ ਦੇ ਮੱਦਨਜ਼ਰ ਗਰੇਵਾਲ ਚੌਂਕ ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੋਟਰਸਾਈਕਲਾਂ ਤੇ 3 ਚਾਲਾਨ ਕੱਟੇ
ਮਲੇਰਕੋਟਲਾ ਪੁਲਿਸ ਵਲੋਂ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜਨਤਕ ਵਿਵਸਥਾ ਨੂੰ ਕਾਇਮ ਰੱਖਣ ਲਈ ਗਰੇਵਾਲ ਚੌਂਕ,ਸਰਕਾਰੀ ਕਾਲਜ ਸਮੇਤ ਹੋਰ ਭੀੜਭਾੜ ਵਾਲੇ ਇਲਾਕਿਆਂ ਵਿਚ ਇਕ ਵਿਸ਼ੇਸ਼ ਮੁਹਿੰਮ ਚਲਉਦਿਆਂ ਸਬ ਇਸਪੈਕਟਰ ਕਰਨਜੀਤ ਸਿੰਘ ਜੇਜੀ ਦੀ ਅਗਵਾਈ ਹੇਠ ਟਰੈਫਿਕ ਨਿਯਮਾਂ ਦੀ ਉਲੰਘਨਾ ਕਰਨ ਵਾਲੇ ਮੋਟਸਾਈਕਲ ਚਾਲਕਾਂ ਦੇ ਸ਼ਾਮ 5 ਵਜੇ ਬੱਸ ਸਟੈਡ ਚ 3 ਚਾਲਾਨ ਕੱਟੇ ਗਏ