ਮਲੇਰਕੋਟਲਾ: ਇਤਿਹਾਸਕ ਗੁਰੂਦੁਆਰਾ ਸ੍ਰੀ ਹਾਅ ਦਾ ਨਾਅਰਾ ਸਾਹਿਬ ਨਤਮਸਤਕ ਹੋਏ ਮਲੇਰਕੋਟਲਾ ਦੇ ਨਵੇਂ ਐਸਐਸਪੀ ਡਾ. ਸਿਮਰਤ ਕੌਰ
ਜ਼ਿਲ੍ਹਾ ਮਲੇਰਕੋਟਲਾ ਦੇ ਨਵੇਂ ਐਸ ਐਸ ਪੀ ਡਾਕਟਰ ਸਿਮਰਤ ਕੌਰ ਵਲੋਂ ਇਤਿਹਾਸਿਕ ਗੁਰੂਦੁਆਰਾ ਸ੍ਰੀ ਹਾਅ ਦਾ ਨਾਅਰਾ ਸਾਹਿਬ ਮਾਲੇਰਕੋਟਲਾ ਵਿਖੇ ਉਚੇਚੇ ਤੌਰ ਤੇ ਪਹੁੰਚ ਕੇ ਗੁਰੂ ਸਾਹਿਬ ਜੀ ਤੋਂ ਅਸ਼ੀਰਵਾਦ ਲੈਣ ਲਈ ਨਤਮਸਤਕ ਹੋਏ ਤੇ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ