Public App Logo
Profile Picture

Dalwinder Singh

@net4dalwinder
43837Followers
8Following
ਰਾਏਕੋਟ: ਪਿੰਡ ਜਲਾਲਦੀਵਾਲ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਆਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ, ਨਿਰੰਜਣ ਸਿੰਘ ਕਾਲਾ ਨੂੰ ਚੁਣਿਆ ਪ੍ਰਧਾਨ
ਰਾਏਕੋਟ: ਪਿੰਡ ਜਲਾਲਦੀਵਾਲ 'ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਕਿਸਾਨ ਜੱਥਬੰਦੀਆਂ ਤੇ ਵਸਨੀਕਾਂ ਨੇ ਲਾਇਆ ਧਰਨਾ
ਰਾਏਕੋਟ: ਬੀਤੇ ਦਿਨ ਹੋਏ ਕਤਲ ਮਾਮਲੇ 'ਚ ਜਲਾਲਦੀਵਾਲ ਦੇ ਵਸਨੀਕਾਂ ਨੇ ਪੁਲਿਸ ਚੌਂਕੀ ਅੱਗੇ ਕੀਤਾ ਪ੍ਰਦਰਸ਼ਨ ਕਿਹਾ ਮਾਮਲੇ ਵਿੱਚ ਸ਼ਾਮਲ ਹਨ ਕਈ ਹੋਰ ਵੀ ਮੁਲਜ਼ਮ
ਰਾਏਕੋਟ: ਪਿੰਡ ਗੋਬਿੰਦਗੜ੍ਹ ’ਚ ਕਾਰ ਦੇ ਦਰੱਖ਼ਤ ਨਾਲ ਟਕਰਾਉਂਣ ਕਾਰਨ ਵਾਪਰਿਆ ਸੜਕੀ ਹਦਾਸਾ, 5 ਲੋਕ ਹੋਏ ਜ਼ਖਮੀ
ਰਾਏਕੋਟ: ਰਾਏਕੋਟ ਪਾਵਰਕਾਮ ਦੇ ਕੰਟਰੈਕਟ ਬੇਸ ਬਿਜਲੀ ਮੁਲਾਜ਼ਮ ਨੂੰ ਲੱਗਿਆ ਕਰੰਟ, ਐਸਡੀਐਮ ਦਫ਼ਤਰ ਵਿਖੇ ਬਿਜਲੀ ਸਪਲਾਈ ’ਚ ਪਏ ਨੁਕਸ ਦੂਰ ਕਰਨ ਗਿਆ ਸੀ
ਰਾਏਕੋਟ: ਅਕਾਲੀ ਦਲ ਦੇ ਲੋਕ ਸਭਾ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਖਾਲਸਾ ਨਾਨਕਸਰ ਠਾਠ ਦਮਦਮਾ ਸਾਹਿਬ ਝੋਰੜਾਂ ਵਿਖੇ ਹੋਏ ਨਤਮਸਤਕ
ਰਾਏਕੋਟ: ਆਪ ਵਲੰਟੀਅਰਾਂ ਨੇ ਰਾਏਕੋਟ 'ਚ ਅਗਾਮੀ ਲੋਕ ਸਭਾ ਚੋਣਾਂ ਲਈ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਬਣਾਉਣ ’ਤੇ ਵੰਡੇ ਲੱਡੂ
ਰਾਏਕੋਟ: ਪਿੰਡ ਬੱਸੀਆਂ ਦੇ ਗੁਰਦੁਆਰਾ ਸ਼ਤਰੰਜਸਰ ਸਾਹਿਬ ਦਾ ਸਲਾਨਾ ਜੋੜ ਮੇਲਾ ਹੋਇਆ ਸ਼ੁਰੂ, ਪਹਿਲੇ ਦਿਨ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਰਾਏਕੋਟ: ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੇ ਰਾਏਕੋਟ ਸ਼ਹਿਰ ’ਚ ਯੂਨੀਪੋਲਜ਼ ’ਤੇ ਲੱਗਣ ਵਾਲੇ ਇਸ਼ਤਿਹਾਰਾਂ ਦੇ ਮਾਮਲੇ 'ਚ ਵੱਡਾ ਘਪਲਾ ਹੋਣ ਦੇ ਲਾਏ ਇਲਜ਼ਾਮ
ਰਾਏਕੋਟ: ਪਿੰਡ ਰਾਮਗੜ੍ਹ ਸਿਵੀਆ ਵਿਖੇ ਸੀਟੂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ
ਰਾਏਕੋਟ: ਲਾਇਨਜ਼ ਕਲੱਬ ਨੇ ਰਾਏਕੋਟ ’ਚ ਲਗਾਇਆ ਗਿਆ ਮੁਫ਼ਤ ਅੱਖਾਂ ਦਾ ਜਾਂਚ ਕੈਂਪ, 210 ਮਰੀਜ਼ਾਂ ਦਾ ਕੀਤਾ ਚੈੱਕਅੱਪ ਤੇ 45 ਮਰੀਜ਼ ਲੈਂਜ਼ ਆਪਰੇਸ਼ਨ ਲਈ ਚੁਣੇ ਗਏ
ਰਾਏਕੋਟ: ਗੁ. ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰ ਵਿਖੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
ਰਾਏਕੋਟ: ਰਾਏਕੋਟ ’ਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਤੇ ਸਾਹਿਤ ਸਭਾ ਵੱਲੋਂ ਵਿਸ਼ੇਸ਼ ਸਮਾਗਮ
ਰਾਏਕੋਟ: ਰਾਏਕੋਟ ਵਿਖੇ ਭਾਰਤੀ ਕਿਸਾਨ ਯੂਨੀਅਨ(ਕਾਦੀਆਂ) ਵੱਲੋਂ ‘ਦਿੱਲੀ ਮਹਾਂ ਪੰਚਾਇਤ’ ਸਬੰਧੀ ਮੀਟਿੰਗ
ਰਾਏਕੋਟ: ਰਾਏਕੋਟ ਦਾਣਾ ਮੰਡੀ ’ਚ ਲੋਪੋ ਵਾਲੇ ਮਹਾਂਪੁਰਸ਼ਾਂ ਨੇ ਦੋ ਰੋਜ਼ਾ ਧਾਰਮਿਕ ਦੀਵਾਨ ਸਜਾਏ
ਰਾਏਕੋਟ: ਗੁ. ਸਤਰੰਜ਼ਸਰ ਸਾਹਿਬ ਪਿੰਡ ਬੱਸੀਆਂ ਦਾ ਤਿੰਨ ਰੋਜ਼ਾ ਜੋੜ ਮੇਲਾ 13 ਮਾਰਚ ਨੂੰ ਹੋਵੇਗਾ  
ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲੇ ਦਾ ਪੋਸਟਰ ਜਾਰੀ
ਰਾਏਕੋਟ: ਗਲੀ ’ਚ ਖੜ੍ਹੀ ਸਵਿਫਟ ਕਾਰ ਨੂੰ ਇੱਕ ਸ਼ਰਾਰਤੀ ਅਨਸਰ ਨੇ ਅੱਗ ਲਗਾ ਕੇ ਸਾੜਿਆ
ਘਟਨਾ ਰਾਏਕੋਟ ਦੇ ਇੱਕ ਮੁਹੱਲਾ ਮੌਲਵੀਆ ’ਚ ਦੇਰ ਰਾਤ ਵਾਪਰੀ
ਰਾਏਕੋਟ: ਰਾਏਕੋਟ ਸ਼ਹਿਰ ’ਚ ਹਲਕਾ ਵਿਧਾਇਕ ਵੱਲੋਂ ਵਿਕਾਸ ਕਾਰਜਾਂ ਦੀ ਆਰੰਭਤਾ
ਰਾਏਕੋਟ ਸ਼ਹਿਰ ਦੀ ਸਫ਼ਾਈ ਲਈ ਖਰੀਦੇ ਵਾਹਨ ਝੰਡੀ ਦੇ ਕੇ ਕੀਤੇ ਰਵਾਨਾ
ਰਾਏਕੋਟ: ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ ‘ਸ਼ਿਵਮਈ’ ਹੋਇਆ ਰਾਏਕੋਟ ਸ਼ਹਿਰ
ਰਾਏਕੋਟ: ਕੈਨੇਡਾ ਤੋਂ ਪੰਜਾਬ ਆ ਰਹੇ ਪ੍ਰਵਾਸੀ ਪੰਜਾਬੀ ਨੌਜਵਾਨ ਦੀ ਜਹਾਜ਼ ’ਚ ਸਫ਼ਰ ਦੌਰਾਨ ਮੌਤ ਰਾਏਕੋਟ ਸ਼ਹਿਰ ਨਾਲ ਸਬੰਧਿਤ ਸੀ ਮਿ੍ਰਤਕ ਨੌਜਵਾਨ
ਰਾਏਕੋਟ: ਰਾਏਕੋਟ ਵਿਖੇ ਐਸਬੀਆਈ ਬ੍ਰਾਂਚ ’ਚ ਕੌਮਾਂਤਰੀ ਔਰਤ ਦਿਵਸ ਧੂਮਧਾਮ ਨਾਲ ਮਨਾਇਆ
ਰਾਏਕੋਟ: ਰਾਏਕੋਟ ਵਿਖੇ ਪਵਟਾਰ ਯੂਨੀਅਨ ਤੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਸਲਾਨਾ ਧਾਰਮਿਕ ਸਮਾਗਮ
ਰਾਏਕੋਟ: ਪਿੰਡ ਦੱਧਾਹੂਰ ਵਿਖੇ ਨਹਿਰ ਪਟੜੀ ਕਿਨਾਰੇ ਖਤਾਨਾਂ ’ਚ ਗਊਆਂ ਤੇ ਸਾਨਾਂ ਦੇ ਵੱਢੇ-ਟੁੱਕੇ ਅੰਗ-ਪੈਰ ਤੇ ਖ਼ੱਲਾਂ ਮਿਲਣ ਕਾਰਨ ਫੈਲੀ ਸਨਸਨੀ
ਰਾਏਕੋਟ: ਪਿੰਡ ਬੱਸੀਆਂ ਦੀ ਜਾਮਾ ਮਸਜਿਦ ਵਿਚ ਸਰਬ ਧਰਮ ਸਮਾਗਮ ਕਰਵਾਇਆ ਕੁਰਾਨ ਸਰੀਫ਼ ਦੀ ਤਾਲੀਮ ਹਾਸਲ ਕਰਨ ਵਾਲੇ ਬੱਚਿਆਂ ਦੀ ਕੀਤੀ ਦਸਰਤਾਰਬੰਦੀ
ਰਾਏਕੋਟ: ਪਿੰਡ ਬੱਸੀਆਂ ਵਿਖੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਮੰਚ ਵੱਲੋਂ 12ਵਾਂ ਸਮੂਹਿਕ ਵਿਆਹ ਸਮਾਗਮ