ਰਾਏਕੋਟ: ਹਰ-ਹਰ ਮਹਾਂਦੇਵ ਦੇ ਜੈਕਾਰਿਆਂ ਨਾਲ ਗੂੰਜਿਆ ‘ਸ਼ਿਵਮਈ’ ਹੋਇਆ ਰਾਏਕੋਟ ਸ਼ਹਿਰ
ਰਾਏਕੋਟ ਸ਼ਹਿਰ ਦੇ ਮੰਦਰਾਂ ਵਿਚ ਮਹਾਂਸ਼ਿਵਰਾਤਰੀ ਮੌਕੇ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ, ਸਗੋਂ ਸਵੇਰ ਵੇਲੇ ਤੋਂ ਹੀ ਵੱਡੀ ਗਿਣਤੀ ’ਚ ਸੰਗਤਾਂ ਮੰਦਰਾਂ ਵਿਚ ਨਤਮਸਤਕ ਹੋ ਰਹੀਆਂ ਹਨ ਜਦਕਿ ‘ਸ਼ਿਵਮਈ’ ਹੋਇਆ ਰਾਏਕੋਟ ਸ਼ਹਿਰ ‘ਹਰ ਹਰ ਮਹਾਂਦੇਵ’ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਸੀ। ਸ਼ਹਿਰ ਦੇ ਪ੍ਰਚੀਨ ਮੰਦਰ ਸ਼ਿਵਾਲਾਖਾਮ(ਤਲਾਬ ਵਾਲਾ) ’ਚ ਪੁਰਾਤਨ ਤਲਾਬ ਦੇ ਪੁਨਰ-ਨਿਰਮਾਣ ਦਾ ਕਾਰਜ ਸ਼ੂਰੂ ਕਰਵਾਇਆ