ਰਾਏਕੋਟ: ਪਿੰਡ ਜਲਾਲਦੀਵਾਲ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਆਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ, ਨਿਰੰਜਣ ਸਿੰਘ ਕਾਲਾ ਨੂੰ ਚੁਣਿਆ ਪ੍ਰਧਾਨ
ਪਿੰਡ ਜਲਾਲਦੀਵਾਲ ਦੀ ਖੇਤੀਬਾੜੀ ਸਹਿਕਾਰੀ ਸਭਾ ਦੇ ਆਹੁਦੇਦਾਰਾਂ ਦੀ ਸਰਬਸੰਮਤੀ ਨਾਲ ਕੀਤੀ ਗਈ। ਜਿਸ ਦੌਰਾਨ ਨਿਰੰਜਣ ਸਿੰਘ ਕਾਲਾ ਨੂੰ ਪ੍ਰਧਾਨ ਚੁਣ ਗਏ। ਇਸ ਮੌਕੇ ਸੇਲ੍ਸਮੇਨ ਗੁਰਜੀਤ ਸਿੰਘ ਨੇ ਦੱਸਿਆ, ਪਿਛਲੇ ਦਿਨੀ ਸਭਾ ਦੇ 11 ਮੈਂਬਰ ਚੁਣੇ ਗਏ ਸਨ ਅਤੇ ਅੱਜ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ ਹੈ।