ਰਾਏਕੋਟ: ਪਿੰਡ ਬੱਸੀਆਂ ਵਿਖੇ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਮੰਚ ਵੱਲੋਂ 12ਵਾਂ ਸਮੂਹਿਕ ਵਿਆਹ ਸਮਾਗਮ
ਪਿੰਡ ਬੱਸੀਆਂ ਵਿਖੇ ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਵੱਲੋਂ ਪ੍ਰਧਾਨ ਨਛੱਤਰ ਸਿੰਘ ਰਾਜੂ ਬੱਸੀਆਂ ਦੀ ਦੇਖ-ਰੇਖ ਹੇਠ ਸਿੱਖ ਰਾਜ ਦੇ ਆਖਰੀ ਮਾਹਾਰਾਜ ਦਲੀਪ ਸਿੰਘ ਦੀ ਯਾਦ ਵਿਚ 12ਵਾਂ ਸਮੂਹਿਕ ਵਿਆਹ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਹੱਥ ਪੀਲੇ ਕੀਤੇ