Public App Logo
Profile Picture

Rajkamal Sharma

@rajkamal_16
59690Followers
3Following
ਬੱਸੀ ਪਠਾਣਾ: ਮਲਕੀਤ ਸਿੰਘ ਮਠਾੜੂ ਲਗਾਤਾਰ ਚੌਥੀ ਵਾਰ ਬਣੇ ਸ਼੍ਰੋਮਣੀ ਅਕਾਲੀ ਦਲ ਪਛੜੀਆਂ ਸ਼੍ਰੇਣੀਆਂ ਵਿੰਗ ਦੇ ਜ਼ਿਲ੍ਹਾ ਪ੍ਰਧਾਨ
ਖਮਾਣੋਂ: ਪਿੰਡ ਮਹੇਸ਼ਪੁਰਾ ਵਿਖੇ ਲੜਕੀ ਕੋਲੋਂ ਲੁਟੇਰਾ ਐਕਟਿਵਾ ਸਕੂਟਰੀ ਖੋਹ ਕੇ ਹੋਇਆ ਫ਼ਰਾਰ, ਪੁਲਿਸ ਨੂੰ ਕੀਤਾ ਗਿਆ ਸੂਚਿਤ
ਬੱਸੀ ਪਠਾਣਾ: ਥਾਣਾ ਬਸੀ ਪਠਾਣਾਂ ਪੁਲਿਸ ਨੇ ਦੋ ਵਿਅਕਤੀਆਂ ਨੂੰ 95 ਲੀਟਰ ਲਾਹਨ ਦੇ ਨਾਲ ਕੀਤਾ ਕਾਬੂ
ਖਮਾਣੋਂ: ਖਮਾਣੋ ਪੁਲਿਸ ਨੇ ਦਹੇਜ ਦੀ ਮੰਗ ਲਈ ਪਤਨੀ ਦੀ ਕੁੱਟਮਾਰ ਕਰਨ ਵਾਲੇ ਖਿਲਾਫ ਕੀਤਾ ਮੁਕਦਮਾ ਦਰਜ
ਬੱਸੀ ਪਠਾਣਾ: ਬਸੀ ਪਠਾਣਾ ਦੇ ਗ੍ਰਾਹਕ ਸੇਵਾ ਕੇਂਦਰ ਵਿਖੇ ਦੋ ਲੁਟੇਰਿਆਂਤਿੰਨ ਮੋਬਾਈਲ ਲੈ ਕੇ ਹੋਏ ਫਰਾਰ
ਬੱਸੀ ਪਠਾਣਾ: ਭਾਜਪਾ ਦੇ ਮੰਡਲ ਪ੍ਰਧਾਨ ਰਾਜੀਵ ਮਲੋਹਤਰਾ ਨੇ ਕਿਹਾ- ਆਪ ਸਰਕਾਰ ਨੇ ਕੀਤਾ ਸ਼ਹੀਦਾਂ ਦਾ ਅਪਮਾਨ
ਬੱਸੀ ਪਠਾਣਾ: ਸ਼ਹਿਰ ਦੇ ਜੇਲ ਰੋਡ 'ਤੇ ਵਿਖੇ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਖੰਡਾ ਸਾਹਿਬ ਚੌਕ ਦਾ ਉਦਘਾਟਨ
ਖਮਾਣੋਂ: ਸ਼ਹਿਰ ਦੇ ਜੇਲ ਰੋਡ ਵਿਖੇ 9 ਅਪ੍ਰੈਲ ਨੂੰ ਹੋਵੇਗਾ ਖੰਡਾ ਚੌਂਕ ਦਾ ਉਦਘਾਟਨ
ਬੱਸੀ ਪਠਾਣਾ: ਅਨਾਜ ਮੰਡੀਆਂ ਦੇ ਵਿੱਚ ਸਰਕਾਰੀ ਖਰੀਦ ਹੋਈ ਸ਼ੁਰੂ, ਫਸਲਾਂ ਦੀ ਆਮਦ ਨਾ ਦੇ ਬਰਾਬਰ - ਮੰਡੀ ਸੁਪਰਵਾਈਜ਼ਰ ਸੁਖਦੇਵ ਸਿੰਘ
ਬੱਸੀ ਪਠਾਣਾ: ਗਰਮੀ ਤੋਂ ਬਚਣ ਲਈ ਬੱਸੀ ਪਠਾਣਾ 'ਚ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ - ਐਸਐਮਓ ਹਰਲੀਨ ਕੌਰ
ਖਮਾਣੋਂ: ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਨੇ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਨੂੰ ਕੀਤਾ ਸਨਮਾਨਿਤ
ਬੱਸੀ ਪਠਾਣਾ: ਸਿਵਲ ਸਰਜਨ ਨੇ ਬੱਸੀ ਪਠਾਣਾ ਹਸਪਤਾਲ ਦੀ ਕੀਤੀ ਚੈਕਿੰਗ
ਬੱਸੀ ਪਠਾਣਾ: ਗੁਰੂ ਤੇਗ ਬਹਾਦਰ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ
ਖਮਾਣੋਂ: ਖੇੜੀਨੋਧ ਸਿੰਘ ਪੁਲਿਸ ਨੇ 36 ਬੋਤਲਾਂ ਨਾਜਾਇਜ਼ ਸ਼ਰਾਬ ਨਾਲ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਖਮਾਣੋਂ: ਸਰਕਾਰੀ ਐਲੀਮੈਂਟਰੀ ਸਕੂਲ ਨੰਬਰ ਤਿੰਨ ਦੇ ਪੰਜਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਰਹੇ ਸ਼ਾਨਦਾਰ
ਬੱਸੀ ਪਠਾਣਾ: ਬੱਸੀ ਪਠਾਣਾ ਵਿਖੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ 5 ਵਜੇ ਤੱਕ ਰਹੇਗੀ ਬੰਦ
ਬੱਸੀ ਪਠਾਣਾ: ਬਸੀ ਪਠਾਣਾਂ ਪੁਲਿਸ ਨੇ ਦੋ ਕਿਲੋ ਅਫੀਮ ਦੇ ਨਾਲ ਦੋ ਵਿਅਕਤੀ ਕੀਤੇ ਕਾਬੂ
ਖਮਾਣੋਂ: ਖੇੜੀ‌ਨੋਧ ਸਿੰਘ ਪੁਲਿਸ ਨੇ 12 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰ ਕੀਤਾ ਮਾਮਲਾ ਦਰਜ
ਖਮਾਣੋਂ: ਖਮਾਣੋ ਪੁਲਿਸ ਨੇ 12 ਅਧੀਏ ਸ਼ਰਾਬ ਬਰਾਮਦ ਕਰ ਇੱਕ ਖਿਲਾਫ ਕੀਤਾ ਮੁਕੱਦਮਾ ਦਰਜ
ਬੱਸੀ ਪਠਾਣਾ: ਨੌਜਵਾਨ ਨੂੰ ਖੁਦਕੁਸ਼ੀ ਲਈ ਉਸਕਾਉਣ ਦੇ ਦੋਸ਼ ਤਹਿਤ ਬਸੀ‌ ਪਠਾਣਾ ਪੁਲਿਸ ਨੇ ਛੇ ਵਿਅਕਤੀ ਕੀਤੇ ਨਾਮਜ਼ਦ -ਮੋਹਿਤ ਸਿੰਗਲਾ ,ਡੀਐਸਪੀ
ਖਮਾਣੋਂ: ਸੰਘੋਲ ਪੁਲਿਸ ਨੇ 72 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਵਿਅਕਤੀ ਨੂੰ ਕੀਤਾ ਕਾਬੂ
ਬੱਸੀ ਪਠਾਣਾ: ਮਹਿਲਾ ਨੂੰ ਦਹੇਜ ਲਈ ਤੰਗ ਪਰੇਸ਼ਾਨ ਕਰਨ ਦੇ ਆਰੋਪ ਤਹਿਤ ਬਸੀ ਪਠਾਣਾ ਪੁਲਿਸ ਨੇ ਸੱਸ, ਸਹੁਰਾ ਤੇ ਦਿਓਰ ਖਿਲਾਫ਼ ਕੀਤਾ ਮਾਮਲਾ ਦਰਜ
ਬੱਸੀ ਪਠਾਣਾ: ਸੰਸਦ ਮੈਂਬਰ ਡਾਕਟਰ ਅਮਰ ਸਿੰਘ ਡੇਰਾ ਬਾਬਾ ਬੁੱਧ ਦਾਸ ਜੀ ਵਿਖੇ ਹੋਏ ਨਤਮਸਤਕ, ਨਵੇਂ ਬਣੇ ਕਾਂਗਰਸ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦਾ ਕੀਤਾ ਸਨਮਾਨ
ਬੱਸੀ ਪਠਾਣਾ: ਊਸ਼ਾ ਮਤਾ ਮੰਦਰ ਨੇੜੇ ਪੁਲਿਸ ਵੱਲੋਂ 4 ਕਿਲੋ 500 ਗ੍ਰਾਮ ਅਫੀਮ ਅਤੇ 760 ਲੀਟਰ ਲਾਹਨ ਦੇ ਨਾਲ ਇਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਖਮਾਣੋਂ: ਸਕੂਟਰੀ 'ਤੇ ਜਾ ਰਹੀ ਔਰਤ ਦਾ ਪਰਸ ਖੋਹਣ ਦੀ ਖਮਾਣੋਂ ਵਿਖੇ ਲੁਟੇਰਿਆਂ ਨੇ ਕੀਤੀ ਕੋਸ਼ਿਸ਼, ਰਹੇ ਅਸਫਲ