ਖਮਾਣੋਂ: ਸ਼ਹਿਰ ਦੇ ਜੇਲ ਰੋਡ ਵਿਖੇ 9 ਅਪ੍ਰੈਲ ਨੂੰ ਹੋਵੇਗਾ ਖੰਡਾ ਚੌਂਕ ਦਾ ਉਦਘਾਟਨ
ਸ਼ਹਿਰ ਦੇ ਜੇਲ ਰੋਡ ਤੇ ਖੰਡਾ ਚੌਂਕ ਦਾ ਹੋਵੇਗਾ 9 ਅਪ੍ਰੈਲ ਨੂੰ ਉਦਘਾਟਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਤਿੰਦਰ ਪਾਲ ਸਿੰਘ ਕਾਹਲੋ ਨੇ ਆਖਿਆ ਕਿ ਸੰਤ ਬਾਬਾ ਨਰਿੰਦਰ ਸਿੰਘ ਜੀ, ਲੰਗਰ ਸਾਹਿਬ ਵਾਲੇ ਹਜੂਰ ਸਾਹਿਬ ਨਾਂਦੇੜ ਅਤੇ ਸਮੂਹ ਇਲਾਕਾ ਨਿਵਾਸੀ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਜੇਲ ਦੇ ਕੋਲ ਖੰਡਾ ਚੌਂਕ ਦਾ ਉਦਘਾਟਨ 9 ਅਪ੍ਰੈਲ ਨੂੰ ਸਵੇਰੇ 9 ਵਜੇ ਕੀਤਾ ਜਾਵੇਗਾ।