ਖਮਾਣੋਂ: ਸਕੂਟਰੀ 'ਤੇ ਜਾ ਰਹੀ ਔਰਤ ਦਾ ਪਰਸ ਖੋਹਣ ਦੀ ਖਮਾਣੋਂ ਵਿਖੇ ਲੁਟੇਰਿਆਂ ਨੇ ਕੀਤੀ ਕੋਸ਼ਿਸ਼, ਰਹੇ ਅਸਫਲ
ਅਨਾਜ ਮੰਡੀ ਖਮਾਣੋਂ ਸਥਿਤ ਸਟੇਟ ਬੈਂਕ ਆਫ ਇੰਡੀਆ ਚੋਂ ਪੈਸੇ ਕੱਢਵਾ ਕੇ ਸਕੂਟਰੀ 'ਤੇ ਆਪਣੇ ਘਰ ਹਵਾਰਾ ਪਰਤ ਰਹੀ ਔਰਤ ਨੂੰ ਬਦੇਸ਼ਾਂ ਤੇ ਹਵਾਰਾ ਵਿੱਚਕਾਰ ਲੁਟੇਰਿਆਂ ਵੱਲੋਂ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ। ਜ਼ਖਮੀ ਮਨਦੀਪ ਕੌਰ ਨੇ ਸੁਖਮਨੀ ਹਸਪਤਾਲ ਵਿਖੇ ਇਸ ਸੰਬੰਧੀ ਜਾਣਕਾਰੀ ਦਿੱਚੀ