ਬੱਸੀ ਪਠਾਣਾ: ਸ਼ਹਿਰ ਦੇ ਜੇਲ ਰੋਡ 'ਤੇ ਵਿਖੇ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਕੀਤਾ ਗਿਆ ਖੰਡਾ ਸਾਹਿਬ ਚੌਕ ਦਾ ਉਦਘਾਟਨ
ਸ਼ਹਿਰ ਦੇ ਜੇਲ ਰੋਡ ਵਿਖੇ ਹਜੂਰ ਸਾਹਿਬ ਦੇ ਬਾਬਾ ਨਰਿੰਦਰ ਸਿੰਘ ਜੀ ਵੱਲੋਂ ਖੰਡਾ ਸਾਹਿਬ ਚੌਕ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ, ਗੁਰੂਦੁਆਰਾ ਸ੍ਰੀ ਤੇਗ ਬਹਾਦਰ ਜੀ ਦੇ ਸੇਵਾਦਾਰ ਜਤਿੰਦਰ ਪਾਲ ਸਿੰਘ ਕਾਹਲੋਂ, ਅਕਾਲੀ ਆਗੂ ਜਗਦੀਪ ਸਿੰਘ ਚੀਮਾ ਤੋਂ ਇਲਾਵਾ ਹੋਰ ਪਤਵੰਤੇ ਲੋਕਾਂ ਮੌਜੂਦ ਸਨ।