ਖਮਾਣੋਂ: ਖਮਾਣੋ ਪੁਲਿਸ ਨੇ 12 ਅਧੀਏ ਸ਼ਰਾਬ ਬਰਾਮਦ ਕਰ ਇੱਕ ਖਿਲਾਫ ਕੀਤਾ ਮੁਕੱਦਮਾ ਦਰਜ
ਖਮਾਣੋ ਪੁਲਿਸ ਨੇ 12 ਅਧੀਏ ਸ਼ਰਾਬ ਬਰਾਮਦ ਕਰ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪਿੰਡ ਮਲ ਮਾਜਰਾ ਦੇ ਵਾਸੀ ਖਿਲਾਫ ਕੀਤੀ ਹੈ ਫਿਲਹਾਲ ਮੁਲਜ਼ਮ ਨੂੰ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ।