Public App Logo
Profile Picture

Pardeep Kumar

@pardeep01962
44048Followers
10Following
ਸੁਨਾਮ: ਯੂਕੇ ਭੇਜਣ ਦੇ ਨਾਂ ਤੇ ਦਿੜਬਾ ਦੇ ਵਿਅਕਤੀ ਨਾਲ ਮਾਰੀ ਗਈ ਠੱਗੀ ਮਾਮਲੇ 'ਚ ਪੁਲਿਸ ਨੇ ਖੇੜੀ ਨਗਾਈਆਂ ਪਿੰਡ ਦੇ ਵਿਅਕਤੀ 'ਤੇ ਕੀਤਾ ਮੁਕੱਦਮਾ ਦਰਜ
ਸੁਨਾਮ: ਸਮਾਜ ਸੇਵਾ ਦੇ ਖੇਤਰ ਵਿੱਚ ਸੁਨਾਮ ਅਗਰਵਾਲ ਸਭਾ ਮੋਹਰੀ ਰੋਲ ਅਦਾ ਕਰ ਰਹੀ ਹੈ : ਅਗਰਵਾਲ ਸਭਾ ਸੁਨਾਮ ਸਰਪ੍ਰਸਤ ਪ੍ਰੇਮ ਗੁਪਤਾ
ਸੁਨਾਮ: ਸਨਰਾਈਜ਼ ਪੈਲੇਸ ਵਿੱਚ ਲੱਗੀ ਭਿਆਨਕ ਅੱਗ , ਪੈਲੇਸ ਸੜ ਕੇ ਹੋਇਆ ਸੁਆਹ
ਸੁਨਾਮ: ਭੱਠਾ ਮਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਸਰਕਾਰ ਜਲਦ ਹੱਲ ਕਰੇ, ਹਰਵਿੰਦਰ ਸਿੰਘ, ਜ਼ਿਲ੍ਹਾ ਪ੍ਰਧਾਨ ਭੱਠਾ ਐਸੋਸੀਏਸ਼ਨ
ਸੁਨਾਮ: ਬਡਰੁੱਖਾਂ ਪੁੱਲ ਨੇੜੇ ਸੜਕ ਹਾਦਸੇ ਦੌਰਾਨ ਸਾਬਕਾ ਸਰਪੰਚ ਬਡਰੁੱਖਾਂ ਦੀ ਮੌਤ
ਸੁਨਾਮ: ਸੁਨਾਮ ਦੇ ਬੱਸ ਸਟੈਂਡ ਨੇੜੇ ਮੁੱਖ ਸੜਕ ਤੇ ਦੋ ਦੁਕਾਨਾਂ ਵਿੱਚੋਂ ਲੱਖਾਂ ਦੀ ਚੋਰੀ ਪੁਲਿਸ ਨੇ ਮੁਕਦਮਾ ਕੀਤਾ ਦਰਜ ,
ਸੁਨਾਮ: ਲੁੱਟ ਖੋਹ ਕਰਨ ਵਾਲੇ ਦੋ ਲੁਟੇਰਿਆਂ ਨੂੰ ਸੁਨਾਮ ਪੁਲਿਸ ਨੇ ਗ੍ਰਿਫਤਾਰ ਕਰਕੇ ਮੋਬਾਈਲ, ਲੈਪਟਾਪ ਅਤੇ ਮੋਟਰਸਾਈਕਲ ਕੀਤਾ ਬਰਾਮਦ
ਸੁਨਾਮ: ਰੋਇਲ ਸਪਾਈ ਸੀ ਹੋਟਲ ਵਿੱਚ ਸੁਨਾਮ ਨੇਤਰ ਬੈਂਕ ਸਮਿਤੀ ਨੇ ਰੋਟਰੀ ਜਿਲਾ ਗਵਰਨਰ ਘਨਸ਼ਾਮ ਕਾਸਲ ਨੂੰ ਸੇਵਾ ਰਤਨ ਐਵਾਰਡ ਨਾਲ ਕੀਤਾ ਸਨਮਾਨਿਤ,
ਸੁਨਾਮ: ਪੰਜਾਬ ਸਰਕਾਰ ਨੇ ਸੂਬੇ 'ਚ 58 ਐਂਬੂਲੈਂਸ ਸਿਹਤ ਸਹੂਲਤਾਂ ਲਈ ਦਿੱਤੀਆਂ - ਬਰਿੰਦਰ ਕੁਮਾਰ ਗੋਇਲ, ਐਮ.ਐਲ.ਏ
ਸੁਨਾਮ: ਸੁਨਾਮ ਦੇ ਸੁਨਾਮ ਦੇ 17 ਸਾਲਾ ਨੌਜਵਾਨ ਦੀ ਹਰਦੁਆਰ ਤੋਂ ਕਾਵੜ  ਲੈ ਕੇ ਆ ਰਹੇ ਨੌਜਵਾਨ ਦੀ ਸਹਾਨਪੁਰ ਨੇੜੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਮੌਤ,
ਸੁਨਾਮ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਗੋਲਡੀ ਨੇ ਪਾਰਟੀ ਵਿੱਚ ਚੱਲ ਰਹੇ ਘਟਨਾ ਕ੍ਰਮ ਬਾਰੇ ਦਿੱਤੀ ਜਾਣਕਾਰੀ
ਸੁਨਾਮ: ਸੁਨਾਮ ਪੁਲਿਸ ਨੇ ਜੰਡੀਵਾਲਾ ਢਾਬਾ ਜਾਖਲ ਰੋਡ ਇੱਕ ਖੇਤ ਚੋਂ ਚੋਰੀ ਦੇ ਮਾਮਲੇ ਚ ਸੰਗਰੂਰ ਦੇ ਦੋ ਵਿਅਕਤੀਆਂ ਤੇ ਕੀਤਾ ਮੁਕਦਮਾ ਦਰਜ
ਸੁਨਾਮ: ਖਡਿਆਲ ਦੇ ਵਿਅਕਤੀ ਨੂੰ 15 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਸਮੇਤ ਮਹਿਲਾਂ ਪੁਲਿਸ ਨੇ ਕੀਤਾ ਗ੍ਰਿਫਤਾਰ
ਸੁਨਾਮ: ਸਰਕਾਰੀ ਹਸਪਤਾਲ ਨੇੜੇ ਓਵਰ ਬ੍ਰਿਜ ਦੇ ਨੀਚੇ ਬੱਸ ਅਤੇ ਕਾਰ ਦੀ ਹੋਈ ਟੱਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਸੁਨਾਮ: ਨਾਇਬ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕਰਨ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਸਖਤ ਐਕਸ਼ਨ, ਰਜਿਸਟਰੀਆਂ ਕਰਨ ਦੀ ਪਾਵਰ ਲਈ ਵਾਪਸ
ਸੁਨਾਮ: ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੂਬਾ ਪੱਧਰੀ ਸਮਾਗਮ ਵਿੱਚ ਹਿੱਸਾ ਲੈਣ ਸੁਨਾਮ ਪਹੁੰਚੇ
ਸੁਨਾਮ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਸ਼ਹਿਰ ਵਿੱਚ ਪਹਿਲੀ ਮੰਡੀ ਦਾ ਰਸਮੀ ਉਦਘਾਟਨ ਕੀਤਾ
ਸੁਨਾਮ: ਸ਼ਹੀਦ ਊਧਮ ਸਿੰਘ ਜੀ ਦੀ ਬਰਸੀ ਉਨ੍ਹਾਂ ਦੇ ਜੱਦੀ ਘਰ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਮਨਾਈ ਗਈ
ਸੁਨਾਮ: ਸੁਨਾਮ ਤਹਿਸੀਲਦਾਰ ਦੀ ਲੋਕਾਂ ਨੇ ਰਜਿਸਟਰੀਆਂ ਨਾ ਹੋਣ ਕਰਕੇ ਗੱਡੀ ਘੇਰੀ ਪਰ ਐਸਐਚਓ ਨੇ ਆ ਕੇ ਮਸਲਾ ਸੁਲਝਾਇਆ,
ਸੁਨਾਮ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਚ ਚੱਲ ਰਹੇ ਬਿਜਲੀ ਸੰਕਟ ਦੀ ਜਿੰਮੇਵਾਰੀ ਲੈਣ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਵਿੱਤ ਮੰਤਰੀ,
ਸੁਨਾਮ: ਪੁਲਿਸ ਨੇ ਗੰਦੇ ਖੂਹ ਨੇੜੇ ਅਨਾਜ ਮੰਡੀ ਤੋਂ ਇੱਕ ਵਿਅਕਤੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਦੇ ਨਾਲ ਕੀਤਾ ਗ੍ਰਿਫਤਾਰ, ਮੁਕੱਦਮਾ ਦਰਜ
ਸੁਨਾਮ: ਸੁਨਾਮ ਜਾਖਰ ਰੋਡ ਤੇ ਜੰਡੀ ਵਾਲੇ ਢਾਬੇ ਕੋਲ ਕਾਰ ਮੋਟਰਸਾਈਕਲ ਟੱਕਰ ਚ ਇੱਕ ਦੀ ਮੌਤ ਪੁਲਿਸ ਕੀਤਾ ਮੁਕਦਮਾ ਦਰਜ,
ਸੁਨਾਮ: ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਪੰਜਾਬ ਦੀ ਰੇਲਵੇ ਲਈ ਕੇਂਦਰ ਸਰਕਾਰ ਵੱਲੋਂ 5147 ਕਰੋੜ ਦਾ ਬਜਟ ਰੱਖਿਆ ਗਿਆ
ਸੁਨਾਮ: ਸੁਨਾਮ ਦੇ ਸ਼ਹੀਦ ਊਧਮ ਸਿੰਘ ਸਮਾਰਕ ਤੇ ਭਾਰਤ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ
ਸੁਨਾਮ: ਸੁਨਾਮ ਰੇਲਵੇ ਸਟੇਸ਼ਨ ਦਾ ਜਾਇਜ਼ਾ ਲੈਣ 28 ਜੁਲਾਈ ਨੂੰ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚ ਰਹੇ ਹਨ ਬੀਜੇਪੀ ਸੂਬਾ ਸਕੱਤਰ ਦਾਮਨ ਬਾਜਵਾ,