ਸੁਨਾਮ: ਯੂਕੇ ਭੇਜਣ ਦੇ ਨਾਂ ਤੇ ਦਿੜਬਾ ਦੇ ਵਿਅਕਤੀ ਨਾਲ ਮਾਰੀ ਗਈ ਠੱਗੀ ਮਾਮਲੇ 'ਚ ਪੁਲਿਸ ਨੇ ਖੇੜੀ ਨਗਾਈਆਂ ਪਿੰਡ ਦੇ ਵਿਅਕਤੀ 'ਤੇ ਕੀਤਾ ਮੁਕੱਦਮਾ ਦਰਜ
Sunam, Sangrur | Aug 7, 2024 ਪਿੰਡ ਖੇੜੀ ਨਗਾਹੀਆਂ ਦੇ ਵਿਅਕਤੀ ਵੱਲੋਂ ਦਿੜਬੇ ਦੇ ਵਿਅਕਤੀ ਨਾਲ ਮਦਾਈ ਦੇ ਲੜਕੇ ਨੂੰ ਯੂਕੇ ਭੇਜਣ ਦੇ ਨਾਂ ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਚ ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਦਿੜਬਾ ਪੁਲਿਸ ਨੇ ਆਰੋਪੀ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,