ਸੁਨਾਮ: ਸੁਨਾਮ ਦੇ ਬੱਸ ਸਟੈਂਡ ਨੇੜੇ ਮੁੱਖ ਸੜਕ ਤੇ ਦੋ ਦੁਕਾਨਾਂ ਵਿੱਚੋਂ ਲੱਖਾਂ ਦੀ ਚੋਰੀ ਪੁਲਿਸ ਨੇ ਮੁਕਦਮਾ ਕੀਤਾ ਦਰਜ ,
Sunam, Sangrur | Aug 5, 2024 ਸੁਨਾਮ ਦੇ ਬੱਸ ਸਟੈਂਡ ਨੇੜੇ ਦੋ ਦੁਕਾਨਾਂ ਦੇ ਜਿੰਦੇ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੇ ਜਾਣ ਦੀ ਖਬਰ ਹੈ ਜਾਣਕਾਰੀ ਮੁਤਾਬਿਕ ਮੋਬਾਇਲਾਂ ਦੀਆਂ ਦੋ ਦੁਕਾਨਾਂ ਦੇ ਜਿੰਦੇ ਤੋੜ ਕੇ ਤਕਰੀਬਨ 6 ਵਿਅਕਤੀਆਂ ਨੇ ਦੋ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਇਸ ਚੋਰੀ ਨੂੰ ਅੰਜਾਮ ਦਿੱਤਾ ਦੋਵੇਂ ਦੁਕਾਨਦਾਰਾਂ ਮੁਤਾਬਿਕ ਪੌਣੇ ਦੋ ਲੱਖ ਅਤੇ 35 ਹਜਾਰ ਦੀ ਚੋਰੀ ਇਹਨਾਂ ਦੁਕਾਨਾਂ ਵਿੱਚ ਹੋਈ