ਸੁਨਾਮ: ਸਨਰਾਈਜ਼ ਪੈਲੇਸ ਵਿੱਚ ਲੱਗੀ ਭਿਆਨਕ ਅੱਗ , ਪੈਲੇਸ ਸੜ ਕੇ ਹੋਇਆ ਸੁਆਹ
Sunam, Sangrur | Aug 6, 2024 ਸੰਗਰੂਰ ਵਿਖੇ ਮੈਰਿਜ ਪੈਲੇਸ ਸਨਰਾਈਜ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਖਬਰ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਾਵੇਂ ਅੱਗ ਬੁਝਾਉਣ ਤੇ ਤੇ ਲੱਗੀਆਂ ਹੋਈਆਂ ਹਨ ਪਰ ਪੈਲਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਿਆ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਨੁਕਸਾਨ ਲੱਖਾਂ ਵਿੱਚ ਹੋ ਗਿਆ ਦੱਸਿਆ ਜਾ ਰਿਹਾ,