ਸੁਨਾਮ: ਸੁਨਾਮ ਪੁਲਿਸ ਨੇ ਜੰਡੀਵਾਲਾ ਢਾਬਾ ਜਾਖਲ ਰੋਡ ਇੱਕ ਖੇਤ ਚੋਂ ਚੋਰੀ ਦੇ ਮਾਮਲੇ ਚ ਸੰਗਰੂਰ ਦੇ ਦੋ ਵਿਅਕਤੀਆਂ ਤੇ ਕੀਤਾ ਮੁਕਦਮਾ ਦਰਜ
Sunam, Sangrur | Aug 2, 2024 ਸੁਨਾਮ ਪੁਲਿਸ ਨੇ ਜੰਡੀਵਾਲਾ ਢਾਬਾ ਜਾਖਲ ਰੋਡ ਭਗਵਾਨ ਸਿੰਘ ਦੇ ਖੇਤ ਚੋਂ 50 ਫੁੱਟ ਕੇਵਲ ਤਾਰ ਅਤੇ ਹੋਰ ਸਮਾਨ ਚੋਰੀ ਮਾਮਲੇ ਚ ਸੰਗਰੂਰ ਦੇ ਦੋ ਵਿਅਕਤੀਆਂ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,