ਸੁਨਾਮ: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਨਰਜੀਤ ਗੋਲਡੀ ਨੇ ਪਾਰਟੀ ਵਿੱਚ ਚੱਲ ਰਹੇ ਘਟਨਾ ਕ੍ਰਮ ਬਾਰੇ ਦਿੱਤੀ ਜਾਣਕਾਰੀ
Sunam, Sangrur | Aug 2, 2024 ਸ਼੍ਰੋਮਣੀ ਅਕਾਲੀ ਦਲ ਵਿੱਚ ਅੱਜ ਚੱਲ ਰਹੇ ਘਟਨਾਕ੍ਰਮ ਬਾਰੇ ਜਨਰਲ ਸਕੱਤਰ ਵਿਨਰਜੀਤ ਗੋਲਡੀ ਸ਼੍ਰੋਮਣੀ ਅਕਾਲੀ ਦਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਾਰਟੀ 103 ਸਾਲ ਪੁਰਾਣੀ ਹੈ ਇਹ ਸਮੇਂ ਦਾ ਚੱਕਰ ਹੈ ਜੋ ਕੁਝ ਲੀਡਰਾਂ ਕਰਕੇ ਚੱਲ ਰਿਹਾ,