ਸੁਨਾਮ: ਨਾਇਬ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕਰਨ ਨੂੰ ਲੈ ਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਿਆ ਸਖਤ ਐਕਸ਼ਨ, ਰਜਿਸਟਰੀਆਂ ਕਰਨ ਦੀ ਪਾਵਰ ਲਈ ਵਾਪਸ
Sunam, Sangrur | Aug 1, 2024 ਸੁਨਾਮ ਦੇ ਐਮਐਲਏ ਤੇ ਪੰਜਾਬ ਦੇ ਕੈਬਨਟ ਮੰਤਰੀ ਅਮਨ ਅਰੋੜਾ ਨੇ ਸਖਤ ਐਕਸ਼ਨ ਲੈਂਦੇ ਬੀਤੇ ਦਿਨੀ ਤਹਿਸੀਲਦਾਰ ਵੱਲੋਂ ਰਜਿਸਟਰੀਆਂ ਨਾ ਕਰਨ ਦੇ ਮਾਮਲੇ ਚ ਆਰੋਪੀ ਤਹਿਸੀਲਦਾਰ ਤੋਂ ਰਜਿਸਟਰੀਆਂ ਦੀ ਪਾਵਰਾਂ ਵਾਪਸ ਲੈ ਕੇ ਹੋਰ ਤਸੀਲਦਾਰ ਨੂੰ ਸੌਂਪ ਦਿੱਤੀਆਂ ਉਹਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਲੋਕਾਂ ਦੇ ਕੰਮ ਨਾ ਕਰੇ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।,