ਸੁਨਾਮ: ਰੋਇਲ ਸਪਾਈ ਸੀ ਹੋਟਲ ਵਿੱਚ ਸੁਨਾਮ ਨੇਤਰ ਬੈਂਕ ਸਮਿਤੀ ਨੇ ਰੋਟਰੀ ਜਿਲਾ ਗਵਰਨਰ ਘਨਸ਼ਾਮ ਕਾਸਲ ਨੂੰ ਸੇਵਾ ਰਤਨ ਐਵਾਰਡ ਨਾਲ ਕੀਤਾ ਸਨਮਾਨਿਤ,
Sunam, Sangrur | Aug 4, 2024 ਸੁਨਾਮ ਨੇਤਰ ਬੈਂਕ ਸਮਿਤੀ ਵੱਲੋਂ ਬਣਾਏ ਜਾ ਰਹੇ ਆਈ ਹਸਪਤਾਲ ਲਈ ਇਕ ਲੱਖ ਡਾਲਰ ਦਾ ਰੋਟਰੀ ਇੰਟਰਨੈਸ਼ਨਲ ਜਿਲਾ ਗਵਰਨਰ ਘਨਸ਼ਾਮ ਕਾਂਸਲ ਵੱਲੋਂ ਦਿੱਤੇ ਸਹਿਯੋਗ ਨੂ ਲੈ ਕੇ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਇਸ ਸਮਾਰੋਹ ਵਿੱਚ ਪੰਜਾਬ ਕੈਬਨਟ ਮੰਤਰੀ ਅਮਨ ਅਰੋੜਾ ਨੇ ਨੇਤਰ ਬੈਂਸ ਸਮਿਤੀ ਨੂੰ 11 ਲੱਖ ਰੁਪਏ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਗੱਲ ਆਖੀ ਇਹ ਸਮਾਗਮ ਵਿੱਚ ਚਾਰ ਦਰਜਨ ਸ਼ਹਿਰ ਦੀਆਂ ਸੰਸਥਾਵਾਂ ਨੇ ਹਿੱਸਾ ਲਿਆ,