ਸੁਨਾਮ: ਸੁਨਾਮ ਜਾਖਰ ਰੋਡ ਤੇ ਜੰਡੀ ਵਾਲੇ ਢਾਬੇ ਕੋਲ ਕਾਰ ਮੋਟਰਸਾਈਕਲ ਟੱਕਰ ਚ ਇੱਕ ਦੀ ਮੌਤ ਪੁਲਿਸ ਕੀਤਾ ਮੁਕਦਮਾ ਦਰਜ,
Sunam, Sangrur | Jul 29, 2024 ਸੁਨਾਮ ਜਾਖਲ ਰੋਡ ਤੇ ਜੰਡੀਵਾਲ ਢਾਬੇ ਕੋਲ ਇੱਕ ਮੋਟਰਸਾਈਕਲ ਦੇ ਵਿੱਚ ਕਾਰ ਟਕਰਾ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜਖਮੀ ਹੋ ਗਿਆ ਤਾਂ ਉਸਨੂੰ ਸੁਨਾਮ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿਸ ਦੇ ਸੱਟਾਂ ਜਿਆਦਾ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਉਸਦੀ ਮੌਤ ਹੋ ਗਈ ਤਾਂ ਪੁਲਿਸ ਨੇ ਆਰੋਪੀ ਕਾਰ ਚਾਲਕ ਤੇ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ,