ਸੁਨਾਮ: ਸੁਨਾਮ ਦੇ ਸੁਨਾਮ ਦੇ 17 ਸਾਲਾ ਨੌਜਵਾਨ ਦੀ ਹਰਦੁਆਰ ਤੋਂ ਕਾਵੜ ਲੈ ਕੇ ਆ ਰਹੇ ਨੌਜਵਾਨ ਦੀ ਸਹਾਨਪੁਰ ਨੇੜੇ ਡਿਵਾਈਡਰ ਨਾਲ ਟਕਰਾ ਜਾਣ ਕਾਰਨ ਮੌਤ,
Sunam, Sangrur | Aug 3, 2024 ਸੁਨਾਮ ਦੇ ਨੌਜਵਾਨ 17 ਸਾਲਾ ਹਰਿਦੁਆਰ ਕਾਵੜ ਯਾਤਰਾ ਦੌਰਾਨ ਗੰਗਾ ਜਲ ਲੈ ਕੇ ਆ ਰਹੇ ਰਹੇ ਦੀ ਸਹਾਨਪੁਰ ਨੇੜੇ ਐਕਸੀਡੈਂਟ ਵਿੱਚ ਮਾਰੇ ਜਾਣ ਦੀ ਖਬਰ ਹੈ ਪਰਿਵਾਰ ਮੁਤਾਬਿਕ ਹਰ ਸਾਲ ਦੀ ਤਰ੍ਹਾਂ ਇਹ ਨੌਜਵਾਨ ਤੀਸਰੀ ਵਾਰ ਹਰਿਦੁਆਰ ਤੋਂ ਗੰਗਾ ਜਲ ਲੈਣ ਗਿਆ ਸੀ ਜਿਸ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਗਿਆ ਜਿਸਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਤੇ ਇਲਾਜ ਦੌਰਾਨ ਉੱਥੇ ਮੌਤ ਹੋ ਗਈ,