ਸੁਨਾਮ: ਖਡਿਆਲ ਦੇ ਵਿਅਕਤੀ ਨੂੰ 15 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਸਮੇਤ ਮਹਿਲਾਂ ਪੁਲਿਸ ਨੇ ਕੀਤਾ ਗ੍ਰਿਫਤਾਰ
Sunam, Sangrur | Aug 2, 2024 ਛਾਜਲੀ ਥਾਣਾ ਚੌਂਕੀ ਮਹਿਲਾਂ ਪੁਲਿਸ ਪਾਰਟੀ ਗਸਤ ਚੈਕਿੰਗ ਦੇ ਸੰਬੰਧ ਵਿੱਚ ਮਹਿਲਾ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ ਤੇ ਖੜਿਆਲ ਦੇ ਵਿਅਕਤੀ ਨੂੰ 15 ਬੋਤਲਾਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਸਮੇਤ ਗਿਰਫਤਾਰ ਕਰ ਮੁਕਦਮਾ ਦਰਜ ਕਰ ਦਿੱਤਾ