ਸੁਨਾਮ: ਸੁਨਾਮ ਤਹਿਸੀਲਦਾਰ ਦੀ ਲੋਕਾਂ ਨੇ ਰਜਿਸਟਰੀਆਂ ਨਾ ਹੋਣ ਕਰਕੇ ਗੱਡੀ ਘੇਰੀ ਪਰ ਐਸਐਚਓ ਨੇ ਆ ਕੇ ਮਸਲਾ ਸੁਲਝਾਇਆ,
Sunam, Sangrur | Jul 30, 2024 ਸੁਨਾਮ ਤਹਿਸੀਲ ਵਿੱਚ ਅੱਜ ਰਜਿਸਟਰੀਆਂ ਨਾ ਹੋਣ ਕਰਕੇ ਸ਼ਾਮ 6 ਵਜੇ ਰਜਿਸਟਰੀਆਂ ਕਰਾਉਣ ਆਏ ਲੋਕਾਂ ਅਤੇ ਪ੍ਰਾਪਰਟੀ ਡੀਲਰਾਂ ਵੱਲੋਂ ਤਹਿਸੀਲ ਦੇ ਬਾਹਰ ਪਟਿਆਲਾ ਰੋਡ ਤੇ ਤਹਿਸੀਲਦਾਰ ਦੀ ਗੱਡੀ ਘੇਰੀ ਐਸ ਐਚ ਪ੍ਰਤੀਕ ਜਿੰਦਲ ਨੇ ਆ ਕੇ ਤਕਰੀਬਨ ਇੱਕ ਘੰਟੇ ਬਾਅਦ ਸੀਨੀਅਰ ਅਫਸਰਾਂ ਅਤੇ ਐਸਡੀਐਮ ਨਾਲ ਗੱਲਬਾਤ ਕਰਨ ਤੋਂ ਬਾਅਦ ਮਸਲਾ ਸੁਲਝਾ ਕੇ ਐਸਡੀਐਮ ਨੇ ਹੋਰ ਤਹਿਸੀਲਦਾਰ ਦਾ ਇੰਤਜ਼ਾਮ ਕਰਕੇ ਰਜਿਸਟਰੀਆਂ ਸ਼ੁਰੂ ਕਰਵਾਈਆਂ,