ਮਜੀਠਾ: ਉੱਘੇ ਕਾਰੋਬਾਰੀ ਦੇ ਮਾਤਾ ਕੁਲਵੰਤ ਕੌਰ ਦਾ ਹੋਇਆ ਦੇਹਾਂਤ, ਹਦੈਤਪੁਰ 'ਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਹਦੈਤਪੁਰ ਚ ਰਹਿਣ ਵਾਲੇ ਉੱਘੇ ਕਾਰੋਬਾਰੀ ਜੋਗਾ ਸਿੰਘ ਗਿੱਲ ,ਰਵਿੰਦਰਪਾਲ ਸਿੰਘ ,ਮਗਵਿੰਦਰ ਸਿੰਘ ਗਿੱਲ ਦੀ ਪੂਜਨੀਕ ਮਾਤਾ ਕੁਲਵੰਤ ਕੌਰ ਪਤਨੀ ਸ ਬਸੰਤ ਸਿੰਘ ਗਿੱਲ ਦਾ ਹੋਇਆ ਦੇਹਾਂਤ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।