ਮਜੀਠਾ: ਪਿੰਡ ਨਾਕ ਕਲਾਂ ਦੇ ਨੌਜਵਾਨ ਨੂੰ ਅਗਵਾਹ ਕਰਕੇ ਉਸਦੀ ਮਾਰਕਟਾਈ ਕਰਨ ਵਾਲਿਆਂ ਦੇ 5 ਲੋਕਾਂ ਖਿਲਾਫ ਥਾਣਾ ਮਜੀਠਾ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ।
ਥਾਣਾ ਮਜੀਠਾ ਵਿੱਚ ਤੈਨਾਤ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਗ ਕਲਾਂ ਦੇ ਨੇੜਿਓਂ ਇੱਕ ਨੌਜਵਾਨ ਨੂੰ ਅਗਵਾਹ ਕਰਕੇ ਉਸਦੀ ਮਾਰ ਕੁਟਾਈ ਕਰਨ ਵਾਲਿਆਂ ਦੇ ਖਿਲਾਫ ਪੰਜ ਲੋਕਾਂ ਦੇ ਉੱਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।