ਪਿੰਡ ਤਲਵੰਡੀ ਘੁੰਮਣ ਚ ਗੁੱਜਰ ਵੱਲੋਂ ਬੱਕਰੀ ਨੂੰ ਜ਼ਖਮੀ ਕਰਨ ਦੇ ਆਰੋਪ ਔਰਤ ਅਤੇ ਉਸਦੇ ਬੇਟੇ ਉੱਪਰ ਲਗਾਏ ਹਨ, ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਗੁਰਮੀਤ ਕੌਰ ਔਰਤ ਨੇ ਆਖਿਆ ਕਿ ਬੱਕਰੀ ਉਨਾਂ ਦੇ ਖੇਤਾਂ ਵਿੱਚ ਆਈ ਜਰੂਰ ਸੀ ਪਰ ਉਹਨਾਂ ਨੇ ਬਕਰੀ ਨੂੰ ਜਖਮੀ ਨਹੀਂ ਕੀਤਾ।