ਮਜੀਠਾ: ਕੱਥੂ ਨੰਗਲ ਇਲਾਕੇ ਦੇ ਵਿੱਚ ਕੱਥੋਂ ਨੰਗਲ ਪੁਲਿਸ ਨੇ ਇੱਕ ਨੌਜਵਾਨ ਨੂੰ 15, ਹਜਾਰ ਐਮਲ ਸ਼ਰਾਬ ਅਤੇ 80 ਕਿਲੋ ਲਾਹਾ ਦੇ ਨਾਲ ਕੀਤਾ ਗ੍ਰਫਤਾਰ।
ਪੁਲਿਸ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਜਾਂਦੀ ਕਿ ਇੱਕ ਨੌਜਵਾਨ ਆਪਣੇ ਘਰ ਦੇ ਵਿੱਚ ਸ਼ਰਾਬ ਕੱਢਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਆ ਜਦੋਂ ਪੁਲਿਸ ਅਧਿਕਾਰੀਆਂ ਉੱਥੇ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਪਹੁੰਚ ਕੇ ਇਸ ਨੌਜਵਾਨ ਨੂੰ ਗਿਰਫਤਾਰ ਕੀਤਾ ਜਾਂਦਾ ਇਹਦੇ ਕੋਲ 15 ਹਜ਼ਾਰ ਐਮ ਐਲ ਸ਼ਰਾਬ ਅਤੇ 80 ਕਿਲੋ ਲਾਣ ਬਰਾਮਦ ਕੀਤੀ ਹੈ ਹੁਣ ਪੁਲਿਸ ਅਧਿਕਾਰੀ ਵੱਲੋਂ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।