Public App Logo
Profile Picture

Karan Saini

@liveamritsar
2262Followers
3Following
ਮਜੀਠਾ: ਡਿਬਰੂਗੜ ਜੇਲ ਵਿੱਚ ਬੰਦ ਨੌਜਵਾਨਾਂ ਦੀ ਮੁੱਖ ਮੰਤਰੀ ਕਰਨ ਰਿਹਾਈ ਫਿਰ ਕਰਨ ਚੋਣ ਪ੍ਰਚਾਰ, ਆਖਿਆ ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਮਜੀਠੀਆ ਨੇ।
ਮਜੀਠਾ: ਪਿੰਡ ਨਾਕ ਕਲਾਂ ਦੇ ਨੌਜਵਾਨ ਨੂੰ ਅਗਵਾਹ ਕਰਕੇ ਉਸਦੀ ਮਾਰਕਟਾਈ ਕਰਨ ਵਾਲਿਆਂ ਦੇ 5 ਲੋਕਾਂ ਖਿਲਾਫ ਥਾਣਾ ਮਜੀਠਾ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ।
ਮਜੀਠਾ: ਪਿੰਡ ਤਲਵੰਡੀ ਘੁੰਮਣ ਚ ਬੱਕਰੀ ਨੂੰ ਜਖਮੀ ਕਰਨ ਦੇ ਗੁੱਜਰ ਵੱਲੋਂ ਔਰਤ ਅਤੇ ਉਹਦੇ ਬੇਟੇ ਉੱਪਰ ਲਗਾਏ ਇਲਜ਼ਾਮ।
ਮਜੀਠਾ: ਸਿੱਖਿਆ ਮੰਤਰੀ ਨੂੰ ਦਿੱਲੀ ਜਾ ਕੇ ਧਰਨੇ ਦੇਣੇ ਤਾਂ ਯਾਦ ਹਨ ਪਰ ਸਕੂਲ ਵਿੱਚ ਬੱਚਿਆਂ ਨੂੰ ਕਿਤਾਬਾਂ ਦੇਣਾ ਚੇਤੇ ਨਹੀਂ - ਮਜੀਠਿਆ ,ਸਾਬਕਾ ਵਿਧਾਇਕ
ਮਜੀਠਾ: ਸਾਈਲੋ ਗੁਦਾਮ ਤੱਥੂ ਨੰਗਲ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ।
ਮਜੀਠਾ: ਲੋਕ ਮਿਲਣੀ ਕਰਕੇ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ ਨੇ ਆਪਣੇ ਦਫਤਰ ਵਿਖੇ ਸੁਣੀਆ ਮੁਸ਼ਕਿਲਾ
ਮਜੀਠਾ: ਕਸਬਾ ਮਜੀਠਾ ਦੀ ਵਾਰਡ ਨੰਬਰ 3 'ਚ 15 ਪਰਿਵਾਰ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਹੋਏ ਸ਼ਾਮਿਲ।
ਮਜੀਠਾ: 11 ਅਪ੍ਰੈਲ ਨੂੰ ਕੱਥੂ ਨੰਗਲ ਸਾਈਲੋ ਗੁਦਾਮ ਜੇ ਬਾਹਰ ਰੋਸ਼ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੀਤਾ ਜਾਵੇਗਾ।
ਮਜੀਠਾ: ਪਿੰਡ ਭੋਮਾ ਚ ਰੰਗਰੇਟਾ ਟਾਈਗਰ ਫੋਰਸ ਦਾ ਹੋਇਆ ਇਕੱਠ, ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ।
ਮਜੀਠਾ: ਪਿੰਡ ਤਾਹਰਪੁਰਾ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਵਿੰਦਰ ਪਾਲ ਸਿੰਘ ਜੱਗਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮਜੀਠਾ: ਪਿੰਡ ਸਰਜਾ ਦੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 15 ਲੱਖ ਦੀ ਠੱਗੀ ਕਰਨ ਵਾਲੇ ਵਿਅਕਤੀ ਦੇ ਖਿਲਾਫ ਕੱਥੂਨੰਗਲ ਪੁਲਿਸ ਨੇ ਮਾਮਲਾ ਕੀਤਾ ਦਰਜ
ਮਜੀਠਾ: ਸਾਬਕਾ ਐਮਐਲਏ ਅਨਿਲ ਜੋਸ਼ੀ ਨੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਟੇਕਿਆ ਮੱਥਾ ਸਰਬਤ ਦੇ ਭਲੇ ਦੀ ਕੀਤੀ ਅਰਦਾਸ।
ਮਜੀਠਾ: ਪਿੰਡ ਵਡਾਲਾ ਵਿਖੇ ਚੜ੍ਹਦੀ ਕਲਾ ਮਜ਼ਦੂਰ ਟਰੇਡ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ।
ਮਜੀਠਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 11 ਅਪ੍ਰੈਲ ਨੂੰ ਕੱਥੋ ਨੰਗਲ ਸਾਈਲੋ ਗੁਦਾਮ ਦੇ ਬਾਹਰ ਹੋਵੇਗਾ ਰੋਸ਼ ਪ੍ਰਦਰਸ਼ਨ।
ਮਜੀਠਾ: ਪਿੰਡ ਹਰੀਆ ਦੇ ਕੋਲ ਵਿਅਕਤੀ ਦੀ ਮਾਰ ਕੁਟਾਈ ਕਰਕੇ ਮੋਟਰਸਾਈਕਲ ਖੋਹ ਕੇ ਲੈ ਜਾਣ 07 ਨਾਮਾਲੂਮਾਂ ਤੇ ਥਾਣਾ ਕੱਥੂਨੰਗਲ ਪੁਲਿਸ ਨੇ ਮਾਮਲਾ ਦਰਜ ਕੀਤਾ
ਮਜੀਠਾ: ਪਿੰਡ ਖਿਦੋਵਾਲੀ ਤੋਂ 08 ਬੋਤਲਾਂ ਸ਼ਰਾਬ ਬਰਾਮਦ ਕਰਕੇ ਮੱਤੇਵਾਲ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ
ਮਜੀਠਾ: ਪਿੰਡ ਕਾਦਰਾਬਾਦ ਕਲਾਂ ਤੋਂ 12 ਬੋਤਲਾਂ ਨਜਾਇਜ਼ ਸ਼ਰਾਬ ਨਾਲ ਇੱਕ ਵਿਅਕਤੀ ਨੂੰ ਥਾਣਾ ਕੱਥੂਨੰਗਲ ਦੀ ਪੁਲਿਸ ਨੇ ਕੀਤਾ ਗ੍ਰਿਫਤਾਰ
ਮਜੀਠਾ: ਪਿੰਡ ਸੋਹੀਆਂ ਕਲਾ ਤੋਂ 08 ਬੋਤਲਾਂ ਸ਼ਰਾਬ ਬਰਾਮਦ ਕਰਕੇ ਥਾਣਾ ਮਜੀਠਾ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ
ਮਜੀਠਾ: ਪਿੰਡ ਗੱਦਰਯਾਦਾ ਤੋਂ 9 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਥਾਣਾ ਮੱਤੇਵਾਲ ਦੀ ਪੁਲਿਸ ਨੇ ਇੱਕ ਵਿਅਕਤੀ ਨੂੂੰ ਕੀਤਾ ਕਾਬੂ
ਮਜੀਠਾ: ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਥਾਣਾ ਕੱਥੂਨੰਗਲ ਪੁਲਿਸ ਪਾਰਟੀ ਵੱਲੋਂ ਅੱਡਾ ਜੈਂਤੀਪੁਰ ਤੋਂ ਲੰਘਣ ਵਾਲੇ ਵਾਹਨਾਂ ਦੀ ਕੀਤੀ ਗਈ ਚੈਕਿੰਗ
ਮਜੀਠਾ: ਉੱਘੇ ਕਾਰੋਬਾਰੀ ਦੇ ਮਾਤਾ ਕੁਲਵੰਤ ਕੌਰ ਦਾ ਹੋਇਆ ਦੇਹਾਂਤ, ਹਦੈਤਪੁਰ 'ਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਮਜੀਠਾ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬੱਸ ਸਟੈਂਡ ਮਜੀਠਾ ਦੇ ਬਾਹਰ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦਾ ਫੂਕਿਆ ਗਿਆ ਪੁਤਲਾ।
ਮਜੀਠਾ: ਹਲਕਾ ਮਜੀਠਾ ਤੋਂ ਸਾਬਕਾ ਐਮਐਲਏ ਮਜੀਠੀਆ ਨੇ ਪਿੰਡ ਖੱਬੇ ਰਾਜਪੂਤਾਂ ਵਿਖੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ।
ਮਜੀਠਾ: ਪਿੰਡ ਝੰਡੇ ਤੋਂ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਖਜਾਨਚੀ ਨੇ ਕਿਹਾ 9 ਅਪ੍ਰੈਲ ਨੂੰ ਹੋਵੇਗਾ ਰੇਲ ਰੋਕੋ ਅੰਦੋਲਨ।
ਮਜੀਠਾ: ਪਿੰਡ ਭੀਲੋਵਾਲ ਦੇ ਨੇੜਿਓਂ ਐਕਟੀਵਾ ਅਤੇ ਮੋਬਾਇਲ ਫੋਨ ਖੋਹਣ ਵਾਲਿਆਂ ਦੇ ਖਿਲਾਫ ਥਾਣਾ ਕੱਥੂ ਨੰਗਲ ਦੀ ਪੁਲਿਸ ਨੇ ਕੀਤਾ ਮਾਮਲਾ ਦਰਜ।