ਲੁਧਿਆਣਾ ਪੱਛਮੀ: ਲੁਧਿਆਣਾ ਵਾਰਡ 84: ਚੌੜਾ ਬਾਜ਼ਾਰ ਤੇ ਸ਼ਿਵ ਦੁਰਗਾ ਮੰਦਿਰ ਵਲੋਂ ਵੱਡਾ ਆਮ ਆਦਮੀ ਪਾਰਟੀ ਸ਼ਾਮਿਲਾ
ਲੁਧਿਆਣਾ ਸੈਂਟਰਲ ਦੇ ਵਾਰਡ 84 ਵਿੱਚ ਚੌੜਾ ਬਾਜ਼ਾਰ ਅਤੇ ਸ਼ਿਵ ਦੁਰਗਾ ਮੰਦਿਰ ਦੇ ਪ੍ਰਮੁੱਖਾਂ ਸਮੇਤ ਕਈ ਆਗੂਆ ਨੇ ਆਮ ਆਦਮੀ ਪਾਰਟੀ ਨਾਲ ਜੁੜ ਕੇ ਪਾਰਟੀ ਦਾ ਪਰਿਵਾਰ ਵਧਾਇਆ। ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਉਨ੍ਹਾਂ ਦਾ ਖੁਸ਼ਆਮਦੀਦ ਕੀਤਾ।