ਲੁਧਿਆਣਾ ਪੱਛਮੀ: ਲੁਧਿਆਣਾ: ਗਾਹਕ ਬਣ ਕੇ ਆਈਆਂ ਮੁਟਿਆਰਾਂ ਨੇ ਚੋਰੀ ਕੀਤਾ ਮਹਿਲਾ ਦਾ ਪਰਸ, ਸੀਸੀਟੀਵੀ ਵਿੱਚ ਕੈਦ
ਲੁਧਿਆਣਾ ਦੇ ਗੁੜਮੰਡੀ ਵਿੱਚ ਦੋ ਮੁਟਿਆਰਾਂ ਨੇ ਗਾਹਕ ਬਣ ਕੇ ਇੱਕ ਮਹਿਲਾ ਦਾ 6 ਤੋਂ 7 ਹਜ਼ਾਰ ਰੁਪਏ ਵਾਲਾ ਪਰਸ ਚੋਰੀ ਕਰ ਲਿਆ। ਵਾਰਦਾਤ ਤੋਂ ਬਾਅਦ ਮੁਟਿਆਰਾਂ 350 ਰੁਪਏ ਦੀ ਖਰੀਦਦਾਰੀ ਕਰਕੇ ਫ਼ਰਾਰ ਹੋ ਗਈਆਂ। ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।