ਲੁਧਿਆਣਾ ਪੱਛਮੀ: ਲੁਧਿਆਣਾ: ਬਿਆਰਸ ਨਗਰ 'ਚ ਸ਼ੱਕੀ ਲੁਟੇਰਾ ਕਾਬੂ, ਪੁਲਿਸ ਖਿਲਾਫ ਲੋਕਾਂ ਦਾ ਭਾਰੀ ਹੰਗਾਮਾ
ਲੁਧਿਆਣਾ ਦੇ ਬਿਆਰਸ ਨਗਰ 'ਚ ਲੋਕਾਂ ਨੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਸਵਾਰ ਸ਼ੱਕੀ ਨੂੰ ਫੜਿਆ। ਕਾਰਵਾਈ ਨਾ ਹੋਣ ਦੇ ਰੋਸ 'ਚ ਲੋਕਾਂ ਨੇ ਪੁਲਿਸ ਨੂੰ ਘੇਰਿਆ ਅਤੇ ਪ੍ਰਸ਼ਾਸਨ 'ਤੇ ਲਗਾਏ ਗੰਭੀਰ ਇਲਜ਼ਾਮ।