ਲੁਧਿਆਣਾ ਪੱਛਮੀ: ਲੁਧਿਆਣਾ: ਨਿਹੰਗ ਸਿੰਘਾਂ ਨੇ ਫੜੇ 2 ਨੌਜਵਾਨ, 100 ਗ੍ਰਾਮ ਚਿੱਟੇ ਨਾਲ ਕਾਬੂ ਕਰ ਕਰਵਾਈ ਨੱਕ ਰਗੜਾਈ
ਲੁਧਿਆਣਾ ਦੇ ਪਿੰਡ ਬੂਥਗੜ੍ਹ ਵਿੱਚ ਨਿਹੰਗ ਸਿੰਘਾਂ ਨੇ 100 ਗ੍ਰਾਮ ਚਿੱਟੇ ਸਮੇਤ 2 ਨੌਜਵਾਨ ਕਾਬੂ ਕੀਤੇ। ਨੌਜਵਾਨਾਂ ਨੂੰ ਸਜ਼ਾ ਵਜੋਂ ਨੱਕ ਰਗੜਵਾਇਆ ਗਿਆ, ਜਿਸਦੀ ਵੀਡੀਓ ਵਾਇਰਲ ਹੋਈ ਹੈ। ਸਰਪੰਚ ਨੇ ਪੁਲਿਸ ਪ੍ਰਸ਼ਾਸਨ 'ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।