ਲੁਧਿਆਣਾ ਪੱਛਮੀ: ਲੁਧਿਆਣਾ: BRS ਨਗਰ 'ਚ ਮਹਿੰਦੀ ਵਾਲਿਆਂ ਦੇ ਟੈਂਟ ਉਖਾੜੇ, ਪਾਰਕਿੰਗ ਨੂੰ ਲੈ ਕੇ ਹੋਇਆ ਵਿਵਾਦ
ਲੁਧਿਆਣਾ ਦੇ BRS ਨਗਰ ਵਿੱਚ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਦੁਕਾਨਦਾਰਾਂ ਅਤੇ ਮਹਿੰਦੀ ਲਗਾਉਣ ਵਾਲਿਆਂ ਵਿਚਕਾਰ ਵਿਵਾਦ ਹੋ ਗਿਆ। ਬਾਜ਼ਾਰੀਆਂ ਨੇ ਮਹਿੰਦੀ ਵਾਲਿਆਂ ਦੇ ਟੈਂਟ ਉਖਾੜ ਦਿੱਤੇ, ਕਿਉਂਕਿ ਇਨ੍ਹਾਂ ਕਾਰਨ ਆਵਾਜਾਈ ਵਿੱਚ ਦਿੱਕਤ ਆ ਰਹੀ ਸੀ। ਮਹਿੰਦੀ ਵਾਲਿਆਂ 'ਤੇ ਬਿਨਾਂ ਇਜਾਜ਼ਤ ਟੈਂਟ ਲਗਾਉਣ ਦੇ ਦੋਸ਼ ਵੀ ਲੱਗੇ ਹਨ।