ਲੁਧਿਆਣਾ ਪੱਛਮੀ: ਲੁਧਿਆਣਾ: ਬਕਾਇਆ ਪੈਸੇ ਮੰਗਣ ਗਏ ਪਤੀ-ਪਤਨੀ ਨਾਲ ਠੇਕੇਦਾਰਾਂ ਵੱਲੋਂ ਕੁੱਟਮਾਰ
ਲੁਧਿਆਣਾ ਦੇ ਢੰਡਾਰੀ ਕਲਾਂ ਵਿੱਚ ਪਲਾਈਵੁੱਡ ਦਾ ਕੰਮ ਕਰਨ ਵਾਲੇ ਜੋੜੇ ਨੇ ਠੇਕੇਦਾਰਾਂ 'ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤਾਂ ਦਾ ਕਹਿਣਾ ਹੈ ਕਿ ਬਕਾਇਆ ਪੇਮੈਂਟ ਮੰਗਣ 'ਤੇ ਉਨ੍ਹਾਂ ਨਾਲ ਡੰਡਿਆਂ ਨਾਲ ਹਮਲਾ ਕੀਤਾ ਗਿਆ। ਜ਼ਖ਼ਮੀ ਹਸਪਤਾਲ 'ਚ ਦਾਖ਼ਲ ਹਨ।