ਲੁਧਿਆਣਾ ਪੱਛਮੀ: ਘੁਮਿਆਰ ਮੰਡੀ ਵਿੱਚ ਚਾਂਪ ਖਾਣ ਆਏ ਨੌਜਵਾਨ ਦੀ ਚੈਨ ਖੋਹੀ, ਖੋਹਬਾਜ਼ ਫਰਾਰ
ਘੁਮਿਆਰ ਮੰਡੀ ਵਿੱਚ ਰਾਤ ਸਾਢੇ 9 ਵਜੇ ਇੱਕ ਨੌਜਵਾਨ ਤੋਂ ਚੈਨ ਖੋਹਣ ਦੀ ਘਟਨਾ ਵਾਪਰੀ ਹੈ। ਖੋਹਬਾਜ਼ ਮੌਕੇ ਤੋਂ ਫਰਾਰ ਹੋ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਬਾਹਰ ਨਿਕਲਦੇ ਸਮੇਂ ਕੀਮਤੀ ਗਹਿਣੇ ਪਾਉਣ ਤੋਂ ਗੁਰੇਜ਼ ਕਰਨ ਤਾਂ ਜੋ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।